ਦਲਾਲਾਂ ਬ੍ੋਕਰ ਵਪਾਰਕ ਪ੍ਾਪਰਟੀਆਂ ਦੇ ਮਕਾਨ-ਮਾਲਕਾਂ ਨਾਲ ਿਕਰਾਏਦਾਰਾਂ ਦਾ ਮੇਲ ਕਰਾਉਣ ਲਈ ਰੀਅਲ ਏਸਟੇਟ ਮਾਹਰ ਹੁੰਦੇ ਹਨ। ਵਨਕੂਵਰ ਿਵੱਚ ਚੁਣਨ ਲਈ ਬਹੁਤ ਸਾਰੇ ਹਨ। ਤੁਸੀਂ ਆਨਲਾਈਨ ਸੂਚੀਆਂ ਿਜਵੇਂ ਿਕ SpaceList ਜਾਂ YellowPages, ਜਾਂ Better Business Bureau, Co-Star, LoopNet, BCFSA ਦੇਖ ਸਕਦੇ...
ਵਪਾਰਕ ਿਕਰਾਏਦਾਰ ਲਈ ਸਰੋਤ ਗਾਈਡਾਂ
ਨੰ ਬਰ 6: ਸਹਾਇਤਾ, ਸਰੋਤ ਅਤੇ ਸ਼ਬਦਾਵਲੀ
• ਵਪਾਰਕ ਕਕਰਾਏਦਾਰ ਲਈ ਸਹਾਇਤਾ ਅਤੇ ਸਰੋਤ
• ਸ਼ਬਦਾਵਲੀ
2022
6. ਸਹਾਇਤਾ, ਸਰੋਤ ਅਤੇ ਸ਼ਬਦਾਵਲੀ
ਲੀẸ 'ਤੇ ਗੱਲਬਾਤ ਕਰਨ ਲਈ ਸਮਰਥਨ
ਇੱਕ ਵਪਾਰਕ ਿਕਰਾਏਦਾਰ ਹੋਣ ਦੇ ਨਾਤੇ ਤੁਹਾਡੇ ਲਈ ਲੀਜ਼ ਦੀਆਂ ਸ਼ਰਤਾਂ ਨੰ ੂ ਸਮਝਣਾ ਮਹੱਤਵਪੂਰਨ ਹੈ। ਲੀਜ਼ ਤੁਹਾਡੇ ਅਤੇ ਮਕਾਨ-ਮਾਲਕ ਦੇ ਿਵਚਕਾਰ ਇੱਕ ਇਕਰਾਰਨਾਮਾ ਹੈ ਜੋ ਤੁਹਾਡੀ ਿਕਰਾਏਦਾਰੀ ਦੇ ਿਨਯਮਾਂ ਅਤੇ ਸ਼ਰਤਾ ਨੰ ੂ ਪਿਰਭਾਿਸ਼ਤ ਕਰਦਾ ਹੈ। ਅਸੀਂ ਜ਼ੋਰਦਾਰ ਿਸਫ਼ਾਿਰਸ਼ ਕਰਦੇ ਹਾਂ ਿਕ ਤੁਸੀਂ ਆਪਣੇ ਲਈ ਸਭ ਤੋਂ ਵਧੀਆ ਸੰਭਵ ਲੀਜ਼ 'ਤੇ ਗੱਲਬਾਤ ਕਰਨ ਲਈ ਪੇਸ਼ੇਵਰ ਮਦਦ ਪ੍ਾਪਤ ਕਰੋ।
ਗਾਈਡ 1
ਗਾਈਡ 2
ਗਾਈਡ 3
ਸਰੋਤ ਗਾਈਡਾਂ ਬਾਰੇ ਸੰਖੇਪ ਜਾਣਕਾਰੀ
ਵਪਾਰਕ ਿਕਰਾਏਦਾਰੀ ਬਾਰੇ ਮੂਲ ਗੱਲਾਂ ਵਪਾਰਕ ਲੀਜ਼ ਬਾਰੇ ਗੱਲਬਾਤ
ਜਗ੍ਾ ਬਦਲੀ ਅਤੇ ਨਵੀਂ ਜਗ੍ਾ ਲੱਭਣੀ
ਗਾਈਡ 4 ਪੁਨਰ-ਿਵਕਾਸ: ਸਮਾਰੇਖਾ ਅਤੇ ਪ੍ਿਕਿਰਆ
ਗਾਈਡ 5 ਿਸਟੀ ਪਰਿਮਟ ਅਤੇ ਲਾਇਸੰਸ ਪ੍ਿਕਿਰਆਵਾਂ ਨੰ ੂ ਸਮਝਣਾ
ਗਾਈਡ 6 ਸਹਾਇਤਾ, ਸਰੋਤ ਅਤੇ ਸ਼ਬਦਾਵਲੀ
ਜਿਲਦ 'ਤੇ ਜਿੱਤਰ: ▇▇▇▇▇▇ ▇▇▇▇▇
ਕਕਵੇਂ ਲੱਭਣਾ ਹੈ…
ਵਪਾਰਕ ਦਲਾਲ (ਵਪਾਰਕ ਬੋੋ੍ਕਰ)
ਦਲਾਲਾਂ ਬ੍ੋਕਰ ਵਪਾਰਕ ਪ੍ਾਪਰਟੀਆਂ ਦੇ ਮਕਾਨ-ਮਾਲਕਾਂ ਨਾਲ ਿਕਰਾਏਦਾਰਾਂ ਦਾ ਮੇਲ ਕਰਾਉਣ ਲਈ ਰੀਅਲ ਏਸਟੇਟ ਮਾਹਰ ਹੁੰਦੇ ਹਨ। ਵਨਕੂਵਰ ਿਵੱਚ ਚੁਣਨ ਲਈ ਬਹੁਤ ਸਾਰੇ ਹਨ। ਤੁਸੀਂ ਆਨਲਾਈਨ ਸੂਚੀਆਂ ਿਜਵੇਂ ਿਕ SpaceList ਜਾਂ YellowPages, ਜਾਂ Better Business Bureau, Co-Star, LoopNet, BCFSA ਦੇਖ ਸਕਦੇ ਹੋ ਜਾਂ ਿਸਫ਼ਾਿਰਸ਼ ਲਈ ਆਪਣੇ ਸਥਾਨਕ ਿਬਜ਼ਨਸ ਇਪਰੂਵਮੈਂਟ ਐਸੋਿਸਏਸ਼ਨ (BIA) ਨਾਲ ਗੱਲ ਕਰ ਸਕਦੇ ਹੋ। ਅਕਸਰ ਬ੍ੋਕਰਾਂ ਦੀ ਿਕਸੇ ਇਲਾਕੇ ਿਵੱਚ ਮੁਹਾਰਤ ਹੁੰਦੀ ਹੇ, ਇਸ ਲਈ ਆਪਣੇ ਸਥਾਨਕ ਨੈ ੱਟਵਰਕ ਦੀ ਵਰਤੋਂ ਕਰਨਾ ਯਕੀਨੀ ਬਣਾਓ। ਬ੍ੋਕਰਾਂ ਬਾਰੇ ਿਵਚਾਰ ਕਰਦੇ ਸਮੇਂ, ਿਕਸੇ ਅਿਜਹੇ ਿਵਅਕਤੀ ਦੀ ਭਾਲ ਕਰੋ ਿਜਸ ਨੰ ੂ ਤੁਹਾਡੇ ਖੇਤਰ ਦੀ ਜਾਣਕਾਰੀ ਹੈ। ਤੁਹਾਨੰ ੂ ਇਹ ਵੀ ਪੁੱਛਣਾ ਚਾਹੀਦਾ ਹੈ ਿਕ ਉਹਨਾਂ ਨੰ ੂ ਭਗਤਾਨ ਿਕਵੇਂ ਕੀਤਾ ਜਾਵਗਾ, ਕੀ ਉਹ ਿਕਸੇ ਵੀ ਸੌਦੇ ਦੇ ਦੋਵਾਂ ਪਾਿਸਆਂ ਦੀ ਪ੍ਿਤਿਨਧਤਾ ਕਰਨਗੇ ਅਤੇ ਕੀ ਬ੍ੋਕਰ ਕੋਲ ਪੇਸ਼ੇਵਰ ਲੀਿਜ਼ੰਗ ਸੇਵਾਵਾਂ ਹਨ। ਜੇਕਰ ਉਹਨਾਂ ਕੋਲ ਇਹ ਨਹੀਂ ਹਨ, ਤਾਂ ਤੁਹਾਨੰ ੂ ਿਕਸੇ ਅਿਜਹੇ ਿਵਅਕਤੀ ਦੀ ਭਾਲ ਕਰਨੀ ਚਾਹੀਦੀ ਹੈ ਜੋ ਲੀਜ਼ ਦੀ ਪੇਸ਼ਕਸ਼ 'ਤੇ ਗੱਲਬਾਤ ਕਰਨ ਅਤੇ ਖਰੜਾ ਿਤਆਰ ਕਰਨ ਲਈ ਪੇਸ਼ੇਵਰ ਸਹਾਇਤਾ ਪ੍ਦਾਨ ਕਰ ਸਕਦਾ ਹੈ। ਬ੍ੋਕਰ ਨੰ ੂ ਤੁਹਾਨੰ ੂ ਪ੍ਿਤਿਨਧਤਾ ਦਾ ਖੁਲਾਸਾ ਫਾਰਮ ਵੀ ਪਦਾਨ ਕਰਨਾ ਚਾਹੀਦਾ ਹੈ, ਜੋ ਰੀਅਲ ਏਸਟੇਟ ਪੇਸ਼ੇਵਰ ਦੇ ਕਰਤੱਵਾਂ ਅਤੇ ਿਜ਼ੰਮੇਵਾਰੀਆ ਦੀ ਰੂਪਰੇਖਾ ਿਦੰਦਾ ਹੈ।
ਵਪਾਰਕ ਲੀẸ ਪੇਸ਼ੇਵਰ
ਵਪਾਰਕ ਲੀਿਜ਼ੰਗ ਪੇਸ਼ੇਵਰਾਂ ਨੰ ੂ ਲੱਭਣ ਲਈ ਆਪਣੇ ਸਥਾਨਕ BIA, ਦਲਾਲਾਂ (ਉੱਪਰ ਸੂਚੀਬੱਧ), ਵਕੀਲਾਂ ਜਾਂ ਰੀਅਲ ਏਸਟੇਟ ਬ੍ੋਕਰਾਂ ਲਈ ਵਬਸਾਈਟਾਂ ਦੇਖੋ। ਇੱਕ ਹੋਰ ਿਵਕਲਪ ਲੋੜੀਂਦੇ ਸਥਾਨ ਦੇ ਨੇ ੜੇ "ਲੀਜ਼ ਲਈ (For Lease)" ਸਾਈਨ ਦੀ ਭਾਲ ਕਰਨਾ ਹੋ ਸਕਦਾ ਹੈ। ਓਵਰਲੈਿਪੰਗ ਮੁਹਾਰਤ ਵੀ ਹੋ ਸਕਦੀ ਹੈ ਜਦੋਂ ਰੀਅਲ ਏਸਟੇਟ ਬ੍ੋਕਰ ਵਪਾਰਕ ਥਾਵਾ ਲੱਭਦੇ ਹਨ ਅਤੇ ਵਪਾਰਕ ਲੀਜ਼ਾਂ ਦੇ ਲੈਣ-ਦੇਣ ਨੰ ੂ ਸੰਭਾਲਦੇ ਹਨ, ਅਤੇ ਵਕੀਲ ਲੀਜ਼ਾਂ ਦਾ ਖਰੜਾ ਿਤਆਰ ਕਰਦੇ ਹਨ ਅਤੇ ਗੱਲਬਾਤ ਕਰਦੇ ਹਨ। ਦਲਾਲਾਂ ਅਕਸਰ ਵਕੀਲਾਂ ਨਾਲ ਸਬੰਧ ਹੁੰਦੇ ਹਨ। ਿਵੱਤੀ ਪੱਖ ਨੰ ੂ ਸੰਭਾਲਣ ਲਈ ਤੁਹਾਨੰ ੂ ਿਕਸੇ ਅਕਾਉਂਟੈਂਟ ਅਤੇ/ਜਾਂ ਿਵੱਤੀ ਸਲਾਹਕਾਰ ਦੀ ਮਦਦ ਦੀ ਵੀ ਲੋੜ ਹੋ ਸਕਦੀ ਹੈ।
ਕੋਈ ਨਵੀਂ ਜਗ੍ਾ ਲੱਭਣੀ
!
ਅਸੀਂ Ẹੋਰ ਦੇ ਕੇ ਕਸਫ਼ਾਕਰਸ਼ ਕਰਦੇ ਹਾਂ ਕਕ ਤੁਸੀਂ ਆਪਣੀ ਕਕਰਾਏਦਾਰੀ ਅਤੇ ਜਗ੍ਾ ਬਦਲੀ ਸੰਬੰਧੀ ਕਕਸੇ ਵੀ ਗੱਲ ਲਈ ਪੇਸ਼ੇਵਰ ਸਲਾਹ ਲਵੋ। ਸਹਾਇਤਾ
ਿਕਵੇਂ ਪ੍ਾਪਤ ਕਰਨੀ ਹੈ ਇਸ ਬਾਰੇ ਹੋਰ ਜਾਣਕਾਰੀ ਲਈ, ਿਕਰਪਾ ਕਰਕੇ ਗਾਈਡ 6: ਸਹਾਇਤਾ, ਸਰੋਤ ਅਤੇ ਸ਼ਬਦਾਵਲੀ ਦੇਖੋ।
ਕਕਰਪਾ ਕਰਕੇ ਕਧਆਨ ਕਦਓ: ਇਸ ਗਾਈਡ ਦਾ ਇਰਾਦਾ ਕਾਰੋਬਾਰੀ ਆਪਰੇਟਰਾਂ ਲਈ ਮਦਦਗਾਰ ਸੇਵਾ ਬਣਨਾ ਹੈ। ਕਾਨੰ ੂਨੀ ਜਾਂ ਹੋਰ ਪੇਸ਼ੇਵਰ ਸਲਾਹ ਲਈ ਇਸ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ।
ਿਸਟੀ ਸਟਾਫ਼ ਿਸਫ਼ਾਿਰਸ਼ ਕਰਦਾ ਹੈ ਿਕ ਲੋੜ ਪੈਣ 'ਤੇ ਤੁਸੀਂ ਢੁਕਵੀਂ ਸਲਾਹ ਲਓ।
2 ▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾ
2022
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾਂ
ਸਹਾਇਤਾ, ਸਰ ਤ
ਨ ੰਬਰ 6: ਅਤ ੇ ਸ਼ਬਦਾਵਲੀ
ਵਪਾਰਕ ਕਕਰਾਏਦਾਰ ਕਕੱਥੋਂ ਸਹਾਇਤਾ ਪ੍ਾਪਤ ਕਰ ਸਕਦੇ ਹਨ?
ਵਪਾਰ ਸੁਧਾਰ ਐਸੋਸੀਏਸ਼ਨ (ਕਬẸਨਸ ਇਪਰੂਵਮੈਂਟ ਐਸੋਸੀਏਸ਼ਨਾ) (BIAs)
ਇੱਕ ਵਪਾਰਕ ਿਕਰਾਏਦਾਰ ਹੋਣ ਦੇ ਨਾਤੇ, ਤੁਸੀਂ ਿਕਸੇ ਗੈਰ-ਮੁਨਾਫ਼ਾ ਿਬਜ਼ਨਸ ਇਪਰੂਵਮੈਂਟ ਐਸੋਿਸਏਸ਼ਨ (BIA) ਤੋਂ ਸਹਾਇਤਾ ਪ੍ਾਪਤ ਕਰ ਸਕਦੇ ਹੋ। BIAs ਿਵਸ਼ੇਸ਼ ਤੌਰ 'ਤੇ ਫਡੰ ਪ੍ਾਪਤ ਕਰਨ ਵਾਲੀਆਂ ਵਪਾਰਕ ਿਡਸਿਟਰਿਕਟਾਂ ਹਨ ਜੋ BIA ਦੇ ਮਨੋ ਨੀਤ ਖੇਤਰ ਿਵੱਚ ਸਾਰੇ ਵਪਾਰਕ ਪ੍ਾਪਰਟੀ ਮਾਲਕਾਂ ਦੁਆਰਾ ਅਦਾ ਕੀਤੀ ਲੇਵੀ (ਟੈਕਸ) ਦੁਆਰਾ ਸਮਰਿਥਤ ਹੁੰਦੇ ਹਨ। ਵਨਕੂਵਰ ਿਸਟੀ ਸਥਾਨਕ ਕਾਰੋਬਾਰੀ ਸਮੂਹਾਂ ਦੀ BIA ਬਣਾਉਣ ਿਵੱਚ ਮਦਦ ਕਰਦਾ ਹੈ। ਇੱਕ ਵਾਰ ਜਦੋਂ BIA ਬਣ ਜਾਦਾ ਹੈ, ਤਾਂ ਇਸਦਾ ਪਬੰਧਨ ਇੱਕ ਸਵਸੇਵੀ ਬੋਰਡ ਦੁਆਰਾ
ਕੀਤਾ ਜਾਦਾ ਹੈ ਿਜਸਦੀ ਚੋਣ ਇਸਦੀ ਸੀਮਾ ਦੇ ਅੰਦਰ ਵਪਾਰਕ ਮਕਾਨ-ਮਾਲਕਾਂ ਅਤੇ ਿਕਰਾਏਦਾਰਾਂ ਦੁਆਰਾ ਕੀਤੀ ਜਾਦੀ ਹੈ। ਜੇਕਰ ਤੁਸੀਂ BIA ਦੇ ਅੰਦਰ ਸਿਥਤ ਹੋ, ਤਾਂ ਉਹ ਸਰੋਤਾਂ ਅਤੇ
ਸਹਾਇਤਾ ਲਈ ਤੁਹਾਡਾ ਪਿਹਲਾ ਸੰਪਰਕ ਹੋਣਾ ਚਾਹੀਦਾ ਹੈ।
ਛੋਟਾ ਕਾਰੋਬਾਰ (ਸਮਾਲ ਕਬẸਨਸ BC)
ਸਮਾਲ ਿਬਜ਼ਨਸ ਬੀਸੀ ਿਬ੍ਿਟਸ਼ ਕੋਲੰਬੀਆ ਦੇ ਉੱਦਮੀਆਂ ਨੰ ੂ ਆਪਣਾ ਕਾਰੋਬਾਰ ਸ਼ੁਰੂ ਕਰਨ, ਮਾਹਰ ਵਪਾਰਕ ਸਲਾਹਕਾਰਾ,ਂ ਿਵਿਦਅਕ ਸੇਵਾਵਾ,ਂ ਵਰਤੋਂ ਿਵੱਚ ਆਸਾਨ ਮੁਫ਼ਤ ਸਰੋਤਾਂ ਅਤੇ ਆਕਰਸ਼ਕ ਭਾਈਚਾਰਕ ਸਮਾਗਮਾਂ ਰਾਹੀਂ ਸਫਲ ਅਤੇ ਿਟਕਾਊ ਕਾਰੋਬਾਰ ਵਧਾਉਣ ਿਵੱਚ ਮਦਦ ਕਰਦਾ ਹੈ।
ਕਾਰੋਬਾਰੀ ਿਕਸਮ ਦੇ ਅਧਾਰ 'ਤੇ ਕਾਰੋਬਾਰ ਲਈ ਕਾਰੋਬਾਰੀ ਪਰਿਮਟ ਅਤੇ ਲਾਇਸੰਸ ਦੀ ਜਾਣਕਾਰੀ ਖੋਜਣ ਦਾ ਸਾਧਨ ਹੈ। ਇਹ ਕੈਨੇ ਡਾ ਭਰ ਦੀਆਂ ਵੱਖ-ਵੱਖ ਸਰਕਾਰਾਂ ਅਤੇ
ਿਮਉਿਨਿਸਪੈਲਟੀਆਂ ਦੁਆਰਾ ਲੋੜੀਂਦੇ ਸਾਰੇ ਸੰਭਾਵੀ ਪਰਿਮਟਾਂ ਜਾਂ ਲਾਇਸੈਂਸਾਂ ਦੀ ਸੂਚੀ ਿਦੰਦਾ ਹੈ।
ਸਮਾਲ ਿਬਜ਼ਨਸ ਬੀਸੀ, ਵਨਕੂਵਰ ਿਸਟੀ ਅਤੇ ਵਨਕੂਵਰ BIAs ਿਵਚਕਾਰ ਸਿਹਯੋਗ, Bizmap (ਿਬਜ਼ਮੈਪ) ਅਨੁਕੂਲ ਬਣਾਈਆਂ ਵਪਾਰਕ ਿਡਸਿਟਰਿਕਟਾਂ ਲਈ ਿਤਆਰ ਕੀਤੇ ਮਾਰਕੀਟ ਡਟਾ ਤੱਕ ਆਸਾਨ ਪਹੁੰਚ ਪ੍ਦਾਨ ਕਰਦਾ ਹੈ। ਸਪਸ਼ਟ ਅਤੇ ਸੰਬੰਿਧਤ ਤਰੀਕੇ ਨਾਲ ਪੇਸ਼ ਕੀਤੀ ਗਈ, ਖੇਤਰ-ਿਵਸ਼ੇਸ਼ ਜਾਣਕਾਰੀ ਸਥਾਨਕ ਕਾਰੋਬਾਰਾਂ ਅਤੇ ਭਾਈਚਾਿਰਆਂ ਦੀ ਵਧਣ ਿਵੱਚ ਮਦਦ ਕਰੇਗੀ।
ਛੋਟੇ ਕਾਰੋਬਾਰ ਲਈ ਕਮਰਸ਼ੀਅਲ ਕਰਨੋ ਵੇਸ਼ਨ ਸੈਂਟਰ (CRC) – ਵੈਨਕੂਵਰ ਕਸਟੀ
▇▇▇▇▇▇ ▇▇▇▇ ਨੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਨੰ ੂ ਕਾਰੋਬਾਰ ਦੀ ਜਗ੍ਾ ਬਦਲਣ, ਸਥਾਪਤ ਕਰਨ ਜਾਂ ਨਵੀਨੀਕਰਨ ਲਈ ਿਨਯਮਾ,ਂ ਇਜਾਜ਼ਤਾਂ ਅਤੇ ਪ੍ਿਕਿਰਆਵਾਂ ਨੰ ੂ ਸਮਝਣ ਿਵੱਚ ਮਦਦ ਕਰਨ ਲਈ ਛੋਟੇ ਕਾਰੋਬਾਰ ਲਈ ਕਮਰਸ਼ੀਅਲ ਿਰਨੋ ਵਸ਼ਨ ਸੈਂਟਰ (CRC) ਦੀ ਸਥਾਪਨਾ ਕੀਤੀ ਹੈ।
ਵਪਾਰ ਲਾਇਸੈਂਸ ਦਫਤਰ (ਕਬਜਨਸ ਲਾਇਸੰਸ ਆਕਫਸ) – ਵੈਨਕੂਵਰ ਕਸਟੀ: ਆਪਣੇ ਿਬਜ਼ਨਸ ਲਾਇਸੰਸ ਲਈ ਅਰਜ਼ੀ ਦੇਣ, ਇਸ ਨੰ ੂ ਬਦਲਣ ਜਾਂ ਨਿਵਆਉਣ ਲਈ।
ਵਪਾਰਕ ਸੰਚਾਰ ਅਤੇ ਸਹਾਇਤਾ ਦਫਤਰ (BCSO) – ਵੈਨਕੂਵਰ ਕਸਟੀ: ਵਨਕੂਵਰ ਦੇ ਸਥਾਨਕ ਕਾਰੋਬਾਰੀ ਮਾਲਕਾਂ ਲਈ ਦੁਬਾਰਾ ਖੋਲ੍ਹਣ ਦੇ ਪ੍ੋਟੋਕੋਲਾਂ ਅਤੇ ਕਾਰੋਬਾਰੀ ਸਹਾਇਤਾ ਪ੍ੋਗਰਾਮਾਂ ਬਾਰੇ ਜਾਣਕਾਰੀ ਪ੍ਾਪਤ ਕਰਨ ਅਤੇ ਕਾਰੋਬਾਰਾਂ ਨੰ ੂ ਸਮਰਥਨ ਦੇਣ ਲਈ ਿਸਟੀ ਦੀਆਂ ਪਿਹਲਕਦਮੀਆਂ ਅਤੇ ਸੇਵਾਵਾਂ ਬਾਰੇ ਜਾਣਨ ਲਈ ਸੰਪਰਕ ਦਾ ਿਸੰਗਲ ਪੁਆਇਟ।
ਇੱਕ ਛੋਟਾ ਕਾਰੋਬਾਰ ਸ਼ੁਰੂ ਕਰਨਾ ਜਾਂ ਵਧਾਉਣਾ – ਵੈਨਕੂਵਰ ਕਸਟੀ ਦੇ ਸਰੋਤ
ਵਨਕੂਵਰ ਿਸਟੀ ਨੇ ਵਨਕੂਵਰ ਿਵੱਚ ਕਾਰੋਬਾਰ ਸ਼ੁਰੂ ਕਰਨ ਜਾਂ ਵਧਾਉਣ ਲਈ ਉੱਦਮੀਆਂ ਨੰ ੂ ਉਪਯੋਗੀ ਲੇਖਾ,ਂ ਜਾਚ-ਸੂਚੀਆਂ ਅਤੇ ਟੈਂਪਲੇਟਾਂ ਦਾ ਇੱਕ ਸੈੱਟ ਪ੍ਦਾਨ ਕੀਤਾ ਹੈ। ਇਸ ਿਵੱਚ ਇਹ ਵੀ ਸ਼ਾਮਲ ਹੈ ਿਕ ਤੁਹਾਨੰ ੂ ਿਕਹੜੇ ਪਰਿਮਟਾਂ ਦੀ ਲੋੜ ਹੋ ਸਕਦੀ ਹੈ ਅਤੇ ਉਹਨਾਂ ਨੰ ੂ ਿਕਵੇਂ ਪ੍ਾਪਤ ਕਰਨਾ ਹੈ।
ਕਬ੍ਕਟਸ਼ ਕੋਲੰਕਬਆ ਦੀ ਸਰਕਾਰ
ਮਕਾਨ-ਮਾਲਕਾਂ ਅਤੇ ਿਕਰਾਏਦਾਰਾਂ ਿਵਚਕਾਰ ਝਗੜੇ ਅਦਾਲਤਾਂ ਦੁਆਰਾ ਜਾਂ ਇਕਰਾਰਨਾਮੇ ਦੇ ਕਾਨੰ ੂਨ ਅਤੇ ਵਪਾਰਕ ਿਕਰਾਏਦਾਰੀ ਅਿਧਿਨਯਮ ਦੇ ਅਨੁਸਾਰ ਸਾਲਸੀ ਦੁਆਰਾ ਹੱਲ ਕੀਤੇ ਜਾ ਸਕਦੇ ਹਨ। ਿਰਹਾਇਸ਼ੀ ਿਕਰਾਏਦਾਰੀ ਦੇ ਉਲਟ, ਵਪਾਰਕ ਿਕਰਾਏਦਾਰਾਂ ਲਈ ਕੋਈ ਸਹਾਇਤਾ ਏਜੰਸੀ ਨਹੀਂ ਹੈ। ਸੂਬੇ ਕੋਲ ਵੀ ਸਥਾਨਕ ਕਾਰੋਬਾਰਾਂ ਨੰ ੂ ਸਮਰਥਨ ਦੇਣ ਲਈ ਪ੍ੋਗਰਾਮ ਹਨ। ਸੂਬਾਈ ਸਹਾਇਤਾ ਬਾਰੇ ਹੋਰ ਵੇਰਵੇ ਵੇਖੋ।
BC ਕਵੱਤੀ ਸੇਵਾਵਾਂ ਅਥਾਰਟੀ (BCFSA)
ਰੀਅਲ ਏਸਟੇਟ ਪੇਸ਼ੇਵਰਾਂ ਅਤੇ ਮੌਰਗੇਜ ਬ੍ੋਕਰਾਂ ਸਮੇਤ ਕਵੱਤੀ ਸੇਵਾ ਖੇਤਰ ਦੀ ਕਿਗਰਾਿੀ ਅਤੇ ਕਿਯੰਤ੍ਰਣ ਲਈ ਕਿੰਮੇਵਾਰ ਏਜੰਸੀ। ਵੈੱਬਸਾਈਟ ਕਵੱਚ ਬਹੁਤ ਸਾਰੇ ਉਪਯੋਗੀ ਸਰੋਤ ਸ਼ਾਮਲ ਹਿ, ਕਜਵੇਂ ਕਕ ਪ੍ਕਤਕਿਧਤਾ ਦਾ ਖੁਲਾਸਾ ਫਾਰਮ।
ਫੈਡਰਲ ਸਰਕਾਰ
ਫਡਰਲ ਸਰਕਾਰ ਕੁਝ ਸੈਕਟਰਾ,ਂ ਕੁਝ ਅਕਾਰ ਦੇ ਕਾਰੋਬਾਰਾ,ਂ ਅਤੇ ਇਿਤਹਾਸਕ ਤੌਰ 'ਤੇ ਹਾਸ਼ੀਏ 'ਤੇ ਰਿਹ ਗਏ ਸਮੂਹਾਂ ਿਜਵੇਂ ਿਕ ਮੂਲ-ਵਾਸੀ, ਕਾਲੇ ਅਤੇ ਰੰਗਦਾਰ ਲੋਕਾਂ (IBPOC) ਦੇ ਕਾਰੋਬਾਰਾਂ ਨੰ ੂ ਿਨਸ਼ਾਨਾ ਬਣਾਉਂਦੇ ਹੋਏ ਿਵੱਤੀ ਸਹਾਇਤਾ ਪ੍ੋਗਰਾਮ ਪਦਾਨ ਕਰਦੀ ਹੈ। ਹੋਰ ਦੇਖੋ।
BOMA ਰੀਅਲ ਏਸਟੇਟ ਉਦਯੋਗ ਲਈ ਇੱਕ ਵਪਾਰਕ ਸੰਘ ਹੈ ਿਜਸ ਕੋਲ ਕਈ ਹੋਰ ਚੀਜ਼ਾਂ ਦੇ ਨਾਲ-ਨਾਲ ਕਈ ਿਕਸਮਾਂ ਦੀਆਂ ਪ੍ਾਪਰਟੀਆਂ ਲਈ ਫਲੋਰ ਦੇ ਮਾਪ ਲਈ ਿਮਆਰਾਂ ਦਾ ਇੱਕ ਸਮੂਹ ਹੈ।
ਹੋਰ ਐਸੋਕਸਏਸ਼ਨਾਂ, ਵਪਾਰਕ ਕਹੱਤ ਅਤੇ ਸਹਾਇਤਾ ਸਮੂਹਾਂ ਦੀ ਸੂਚੀ
ਬਹੁਤ ਸਾਰੇ ਵਪਾਰਕ ਸੰਗਠਨ ਅਤੇ ਐਸੋਿਸਏਸ਼ਨਾਂ ਸਥਾਨਕ ਕਾਰੋਬਾਰਾਂ ਲਈ ਵਕਾਲਤ ਅਤੇ ਸਹਾਇਤਾ ਪਦਾਨ ਕਰਦੀਆਂ ਹਨ ਿਜਵੇਂ ਿਕ ਗ੍ਟਰ ਵਨਕੂਵਰ ਬੋਰਡ ਆਫ ਟਰੇਡ, ਬੀਸੀ ਚੈਂਬਰ ਆਫ ਕਾਮਰਸ, ਵਨਕੂਵਰ ਇਕਨਾਿਮਕ ਕਿਮਸ਼ਨ, ਰੈਸਟੋਰੈਂਟਸ ਕੈਨੇ ਡਾ, ਕੈਨੇ ਡੀਅਨ ਫਰੈਂਚਾਈਜ਼ ਐਸੋਿਸਏਸ਼ਨ, ਬੀਸੀ ਦੀ ਬਲੈਕ ਿਬਜ਼ਨਸ ਐਸੋਿਸਏਸ਼ਨ, ਅਤੇ ਕੈਨੇ ਡੀਅਨ ਕਾਉਂਿਸਲ ਆਫ ਇਡੀਜੀਨਸ ਿਬਜ਼ਨਸ। ਤੁਹਾਡੇ ਉਦਯੋਗ ਜਾਂ ਸੈਕਟਰ ਦੀਆਂ ਖਾਸ ਸਥਾਨਕ ਜਾਂ ਰਾਸ਼ਟਰੀ ਐਸੋਿਸਏਸ਼ਨਾਂ ਹੋ ਸਕਦੀਆਂ ਹਨ ਜੋ ਵਕਾਲਤ ਅਤੇ ਸਹਾਇਤਾ ਵੀ ਪ੍ਦਾਨ ਕਰਦੀਆਂ ਹੋਣ।
3 ▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾ
2022
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾਂ
ਸਹਾਇਤਾ, ਸਰ ਤ
ਨ ੰਬਰ 6: ਅਤ ੇ ਸ਼ਬਦਾਵਲੀ
ਸ਼ਬਦਾਵਲੀ
• ਉਸਾਰੀ ਪ੍ੋਜੈਕਟਾਂ ਲਈ ਕਬਲਕਡੰਗ ਪਰਕਮਟ ਦੀ ਲੋੜ ਹੁੰਦੀ ਹੈ ਅਤੇ ਿਨੱਜੀ ਪ੍ਾਪਰਟੀ 'ਤੇ ਿਜ਼ਆਦਾਤਰ ਉਸਾਰੀ ਲਈ ਿਬਲਿਡਗ ਮਾਲਕਾ/ਂ ਿਡਵਲਪਰਾਂ ਨੰ ੂ ਉਸਾਰੀ ਸ਼ੁਰੂ ਕਰਨ ਲਈ ਪਰਿਮਟ ਲੈਣ ਦੀ ਲੋੜ ਹੋਵਗੀ।
ਪਰਿਮਟ ਦੀ ਲੋੜ ਹੋਵਗੀ। ਆਮ ਤੌਰ 'ਤੇ, ਮਕਾਨ-
• ਕਬਲਕਡੰਗ ਅੱਪਗ੍ੇਡ: ਿਬਲਿਡਗ
ਜਾਂ ਇਸਦੇ ਿਸਸਟਮਾਂ ਿਵੱਚ ਤਬਦੀਲੀਆ।
ਇਹ ਿਸਹਤ ਅਤੇ ਸੁਰੱਿਖਆ ਲੋੜਾਂ ਹੋ ਸਕਦੀਆਂ ਹਨ ਿਜਵੇਂ ਿਕ ਸਿਪ੍ੰਕਲਰ ਿਸਸਟਮ ਜਾਂ ਿਬਲਿਡਗ
ਦੀਆ
ਆਮ ਤਬਦੀਲੀਆਂ ਿਜਵੇਂ ਿਕ ਿਖੜਕੀਆਂ ਨੰ ੂ ਬਦਲਣਾ।
• ਕਾਰੋਬਾਰੀ ਯੋਜਨਾ: ਸਫਲਤਾ ਅਤੇ ਫਾਇਨਾਿਸੰਗ ਲਈ ਤੁਹਾਡੀ ਕਾਰੋਬਾਰੀ ਯੋਜਨਾ ਮਹੱਤਵਪੂਰਨ ਹੈ। ਇਹ ਤੁਹਾਡੇ ਟੀਿਚਆ,ਂ ਰਣਨੀਤੀਆ,ਂ ਟੀਚਾ ਮਾਰਕੀਟ, ਿਵੱਤੀ ਪੂਰਵ-ਅਨੁਮਾਨ
ਲਈ ਤੁਹਾਡਾ ਰੋਡਮੈਪ ਹੈ, ਅਤੇ ਇਸ ਲਈ ਤੁਹਾਡੀ ਸਿਥਤੀ ਬਦਲਣ 'ਤੇ ਇਸ ਨੰ ੂ ਅੱਪਡਟ ਰੱਖਣਾ ਮਹੱਤਵਪੂਰਨ ਹੈ। ਸਮਾਲ ਕਬਿਿਸ ਬੀਸੀ ‘ਤੇ ਇਸ ਬਾਰੇ ਹੋਰ ਜਾਣਕਾਰੀ।
• ਵਰਤੋਂ ਕਵੱਚ ਤਬਦੀਲੀ: ਜਦੋਂ ਕੋਈ ਪ੍ਾਪਰਟੀ ਜਾਂ ਇਮਾਰਤ ਇੱਕ ਿਕਸਮ ਦੀ ਵਰਤੋਂ ਤੋਂ ਵੱਖਰੀਆਂ ਲੋੜਾਂ ਵਾਲੀ ਦੂਜੀ ਿਕਸਮ ਦੀ ਵਰਤੋਂ ਿਵੱਚ ਤਬਦੀਲ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਅਕਸਰ ਨਵੀਂ ਇਜਾਜ਼ਤ ਅਤੇ ਵੱਖ-ਵੱਖ ਲੋੜਾਂ ਪੈਦਾ ਹੁੰਦੀਆਂ ਹਨ ਿਜਵੇਂ ਿਕ ਿਕਤਾਬਾਂ ਦੀ ਦੁਕਾਨ ਨੰ ੂ ਰੈਸਟੋਰੈਂਟ ਦੁਆਰਾ ਬਦਿਲਆ ਜਾਣਾ।
• ਵਪਾਰਕ ਬ੍ੋਕਰ/ ਰੀਅਲ ਏਸਟੇਟ ਏਜੰਟ: ਇੱਕ ਰੀਅਲ ਏਸਟੇਟ ਪੇਸ਼ੇਵਰ ਜੋ ਵਪਾਰਕ ਪ੍ਾਪਰਟੀਆਂ ਿਵੱਚ ਮੁਹਾਰਤ ਰੱਖਦਾ ਹੈ।
• ਵਪਾਰਕ ਲੀẸ: ਪ੍ਾਪਰਟੀ ਦੇ ਮਾਲਕ ਅਤੇ ਪ੍ਸਤਾਿਵਤ ਿਕਰਾਏਦਾਰ ਿਵਚਕਾਰ ਉਹਨਾਂ ਦੀ ਜਗ੍ਾ ਦੀ ਵਰਤੋਂ ਲਈ ਇਕਰਾਰਨਾਮਾ।
• ਵਪਾਰਕ ਕਕਰਾਏਦਾਰ: ਗੈਰ-ਿਰਹਾਇਸ਼ੀ ਇਮਾਰਤਾਂ 'ਤੇ ਕਬਜ਼ਾ ਕਰਨ ਅਤੇ ਵਰਤਣ ਲਈ ਇਕਰਾਰਨਾਮੇ (ਲੀਜ਼) ਵਾਲਾ ਿਵਅਕਤੀ ਜਾਂ ਸੰਗਠਨ। ਲੀਜ਼ ਿਕਰਾਏਦਾਰ ('ਲੀਜ਼ ਲੈਣ ਵਾਲੇ') ਅਤੇ ਮਕਾਨ-ਮਾਲਕ ('ਲੀਜ਼ ਦੇਣ ਵਾਲੇ') ਦੇ ਿਵਚਕਾਰ ਹੁੰਦੀ ਹੈ।
• ਕਡਵੈਲਪਰ: ਇੱਕ ਸ਼ਬਦ ਜੋ ਉਸ ਿਵਅਕਤੀ ਜਾਂ ਕੰਪਨੀ ਨੰ ੂ ਦਰਸਾਉਂਦਾ ਹੈ ਜੋ ਇੱਕ ਪ੍ਾਪਰਟੀ ਨੰ ੂ ਿਵਕਿਸਤ ਕਰਨ ਦੀ ਪੂਰੀ ਪ੍ਿਕਿਰਆ ਦੀ ਅਗਵਾਈ ਕਰਦਾ ਹੈ, ਿਜਸ ਿਵੱਚ ਪ੍ਾਪਰਟੀ ਦੇ ਮਾਲਕ ਲਈ ਏਜੰਟ ਜਾਂ ਪ੍ਾਪਰਟੀ ਦੇ ਮਾਲਕ ਵਜੋਂ ਕੰਮ ਕਰਨਾ ਸ਼ਾਮਲ ਹੋ ਸਕਦਾ ਹੈ। ਉਹ ਪ੍ੋਜੈਕਟ ਦੇ ਆਧਾਰ 'ਤੇ ਢਾਹੁਣ, ਿਵੱਤ, ਯੋਜਨਾਬੰਦੀ ਦੀਆਂ ਇਜਾਜ਼ਤਾ,ਂ ਅਰਜ਼ੀ ਪ੍ਿਕਿਰਆ, ਸ਼ਮੂਲੀਅਤ, ਿਨਰਮਾਣ ਅਤੇ ਿਵਕਰੀ ਦਾ ਤਾਲਮੇਲ ਕਰਦੇ ਹਨ।
• ਕਡਵੈਲਪਮੈਂਟ ਪਰਕਮਟ: ਇਹ ਯਕੀਨੀ ਬਣਾਉਣ ਲਈ ਿਕ ਇਹ ਸਾਈਟ ਲਈ ਜ਼ੋਿਨੰ ਗ ਿਨਯਮਾਂ ਨੰ ੂ ਪੂਰਾ ਕਰਦੀ ਹੈ, ਿਸਟੀ ਦੁਆਰਾ ਸਮੀਿਖਆ ਕੀਤੇ ਜਾਣ ਤੋਂ ਬਾਅਦ ਿਵਕਾਸ ਪਸਤਾਵ ਲਈ ਪਰਿਮਟ ਿਦੱਤਾ ਜਾਦਾ ਹੈ। ਇਹ ਿਨਯਮ ਜ਼ਮੀਨ ਦੀ ਵਰਤੋਂ, ਘਣਤਾ ਅਤੇ ਉਚਾਈ ਨੰ ੂ ਸੰਬੋਿਧਤ ਕਰਦੇ ਹਨ। ਿਡਵਲਪਮੈਂਟ ਪਰਿਮਟ ਿਦੱਤੇ ਜਾਣ ਤੋਂ ਬਾਅਦ, ਉਸਾਰੀ ਸ਼ੁਰੂ ਹੋਣ ਤੋਂ
ਪਿਹਲਾਂ ਇੱਕ ਿਬਲਿਡਗ ਪਰਿਮਟ ਜਾਰੀ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਿਕਸੇ ਉਸਾਰੀ ਦਾ ਪ੍ਸਤਾਵ ਨਹੀਂ ਿਦੱਤਾ ਿਗਆ ਹੈ, ਿਫਰ ਵੀ ਿਕਸੇ ਮੌਜੂਦਾ ਇਮਾਰਤ ਿਵੱਚ ਵਰਤੋਂ ਨੰ ੂ ਬਦਲਣ
(ਿਜਵੇਂ ਿਰਟੇਲ ਤੋਂ ਆਿਫਸ ਿਵੱਚ) ਲਈ ਇੱਕ ਿਡਵਲਪਮੈਂਟ ਪਰਿਮਟ ਦੀ ਲੋੜ ਹੋ ਸਕਦੀ ਹੈ। ਜ਼ਮੀਨ ਿਵੱਚ ਬਹੁਤ ਸਾਰੀਆਂ ਤਬਦੀਲੀਆ,ਂ ਉਸਾਰੀ, ਅਤੇ ਵਰਤੋਂ ਿਵੱਚ ਤਬਦੀਲੀ ਲਈ
ਿਡਵਲਪਮੈਂਟ ਪਰਿਮਟ ਦੀ ਲੋੜ ਹੁੰਦੀ ਹੈ। ਤੁਹਾਡੇ ਮਕਾਨ-ਮਾਲਕ ਨੰ ੂ ਇਮਾਰਤ ਨੰ ੂ ਮੁੜ ਿਵਕਿਸਤ ਕਰਨ ਲਈ ਿਡਵਲਪਮੈਂਟ ਪਰਿਮਟ ਦੀ ਲੋੜ ਹੋਵਗੀ। ਤੁਹਾਨੰ ੂ ਵੀ ਨਵੀਨੀਕਰਨ ਜਾਂ ਮੁਰੰਮਤ ਕਰਨ ਲਈ ਿਡਵਲਪਮੈਂਟ ਪਰਿਮਟ ਦੀ ਲੋੜ ਹੋ ਸਕਦੀ ਹੈ।
• ਪੁਰਾਣਾ ਕਕਰਾਇਆ1: ਨਵੀਂ ਥਾਂ 'ਤੇ ਪੁਰਾਣੇ ਿਕਰਾਏ ਨੰ ੂ ਲਾਗੂ ਕਰੋ। ਨਵੀਂ ਜਗ੍ਾ ਲਈ ਆਮ ਤੌਰ ਤੇ ਪਿਹਲਾਂ ਵਾਲੀ ਪੁਰਾਣੀ ਜਗ੍ਾ ਨਾਲੋਂ ਵੱਧ ਮਾਰਕੀਟ ਿਕਰਾਇਆ ਮੰਿਗਆ ਜਾਦਾ ਹੈ।
• ਮਕਾਨ-ਮਾਲਕ: ਉਹ ਿਵਅਕਤੀ ਜਾਂ ਸੰਗਠਨ ਿਜਸ ਕੋਲ ਿਕਸੇ ਪ੍ਾਪਰਟੀ ਨੰ ੂ ਲੀਜ਼ 'ਤੇ ਦੇਣ ਦਾ ਕਾਨੰ ੂਨੀ ਅਿਧਕਾਰ ਹੈ। ਇਹ ਆਮ ਤੌਰ 'ਤੇ ਪ੍ਾਪਰਟੀ ਦਾ ਮਾਲਕ ਹੁੰਦਾ ਹੈ ਪਰ ਜ਼ਰੂਰੀ ਨਹੀਂ ਹੈ।
• ਲਾਇਸੰਸ: ਲਾਇਸੰਸ ਸਾਬਤ ਕਰਦਾ ਹੈ ਿਕ ਤੁਸੀਂ ਵਨਕੂਵਰ ਿਸਟੀ ਿਵੱਚ ਕਾਨੰ ੂਨੀ ਤੌਰ 'ਤੇ ਕੰਮ ਕਰ ਰਹੇ ਹੋ। ਜਦੋਂ ਤੁਸੀਂ ਆਪਣੇ ਿਬਜ਼ਨਸ ਲਾਇਸੰਸ ਨੰ ੂ ਰਿਜਸਟਰ ਕਰਨ ਜਾਂ ਨਿਵਆਉਣ ਕਰਨ ਲਈ ਭਗਤਾਨ ਕਰਦੇ ਹੋ ਤਾਂ ਤੁਸੀਂ ਸ਼ਿਹਰ ਿਵੱਚ ਕੰਮ ਕਰਨ ਦੀ ਇਜਾਜ਼ਤ ਮੰਗ ਰਹੇ ਹੁੰਦੇ ਹੋ।
• ਮਾਰਕੀਟ ਕਕਰਾਇਆ: ਸਭ ਤੋਂ ਉੱਚੀ ਦਰ 'ਤੇ ਿਕਰਾਏ ਦੀ ਕੀਮਤ ਿਜਸ ਦਾ ਬਾਜ਼ਾਰ ਸਮਰਥਨ ਕਰੇਗਾ, ਭਾਵ ਸਭ ਤੋਂ ਵੱਧ ਿਕਰਾਇਆ ਜੋ ਕੋਈ ਿਵਅਕਤੀ ਅਦਾ ਕਰੇਗਾ।
• ਗੈਰ-ਮੁਨਾਫ਼ਾ: ਕੈਨੇ ਡੀਅਨ ਇਨਕਮ ਟੈਕਸ ਐਕਟ ਿਵੱਚ "ਗੈਰ-ਮੁਨਾਫ਼ਾ ਸੰਗਠਨ" (NPO) ਸ਼ਬਦ ਨੰ ੂ ਟੈਕਸ ਉਦੇਸ਼ਾਂ ਲਈ ਸੈਕਟਰ ਨੰ ੂ ਮੁਨਾਫ਼ਾ ਕਾਰੋਬਾਰੀ ਸੰਗਠਨਾਂ ਤੋਂ ਵੱਖ ਕਰਨ ਲਈ ਵਰਿਤਆ ਜਾਦਾ ਹੈ।
• ਕਬẸਾ: ਿਕਰਾਏਦਾਰ ਜਾਂ ਮਾਲਕ ਵਜੋਂ ਇਮਾਰਤ ਜਾਂ ਪ੍ਾਪਰਟੀ ਿਵੱਚ ਰਿਹਣਾ ਜਾਂ ਵਰਤਣਾ।
• ਪਰਕਮਟ: ਪਰਿਮਟ ਇੱਕ ਿਨਯਿਮਤ ਗਤੀਿਵਧੀ ਕਰਨ ਲਈ ਵਨਕੂਵਰ ਿਸਟੀ ਦੁਆਰਾ ਜਾਰੀ ਕੀਤੀ ਗਈ ਕਾਨੰ ੂਨੀ ਇਜਾਜ਼ਤ ਹੁੰਦੀ ਹੈ। ਉਦਾਹਰਨ ਲਈ, ਵਨਕੂਵਰ ਿਵੱਚ ਪੈਟੀਓਜ਼ ਨੰ ੂ
ਿਨਯੰਿਤਰਿਤ ਕੀਤਾ ਜਾਦਾ ਹੈ ਇਸ ਲਈ ਤੁਹਾਨੰ ੂ ਪੈਟੀਓ ਵਰਤਣ ਲਈ ਇੱਕ ਪੈਟੀਓ ਪਰਿਮਟ ਦੀ ਲੋੜ ਹੁੰਦੀ ਹੈ।
• ਪਕਹਲਾਂ ਤੋਂ ਲੀẸ: ਕਾਰੋਬਾਰ ਲਈ ਿਤਆਰ ਹੋਣ ਤੋਂ ਪਿਹਲਾਂ ਿਕਸੇ ਜਗ੍ਾ 'ਤੇ ਕਬਜ਼ਾ ਕਰਨ ਦਾ ਇਕਰਾਰਨਾਮਾ। ਗਾਈਡ 3: ਜਗ੍ਾ ਬਦਲੀ ਅਤੇ ਿਵੀਂ ਜਗ੍ਾ ਲੱਭਣੀ ਵੀ ਦੇਖੋ
• ਪ੍ਾਪਰਟੀ ਦਾ ਮਾਲਕ: ਉਹ ਿਵਅਕਤੀ ਜਾਂ ਸੰਗਠਨ ਜੋ ਬੀਸੀ ਲੈਂਡ ਟਾਈਟਲ ਆਿਫਸ ਿਵਖੇ ਿਕਸੇ ਪ੍ਾਪਰਟੀ ਦੇ ਟਾਈਟਲ 'ਤੇ ਰਿਜਸਟਰਡ ਹੈ।
• ਜਨਤਕ ਸੁਣਵਾਈ: ਿਸਟੀ ਕਾਉਂਿਸਲ ਦੀ ਇੱਕ ਮੀਿਟੰਗ ਿਜੱਥੇ ਜਨਤਾ ਦੇ ਮੈਂਬਰ ਕਾਉਂਿਸਲ ਦਾ ਕੋਈ ਫਸਲਾ ਲੈਣ ਤੋਂ ਪਿਹਲਾਂ ਿਕਸੇ ਮੁੱਦੇ 'ਤੇ ਆਪਣੀ ਰਾਏ ਪ੍ਗਟ ਕਰ ਸਕਦੇ ਹਨ। ਰੀਜ਼ੋਿਨੰ ਗ ਅਰਜ਼ੀਆਂ ਅਤੇ ਜ਼ੋਿਨੰ ਗ ਉਪਿਨਯਮਾਂ ਿਵੱਚ ਸੋਧਾਂ ਲਈ ਜਨਤਕ ਸੁਣਵਾਈਆਂ ਇੱਕ ਕਾਨੰ ੂਨੀ ਲੋੜ ਹੈ। ਜਨਤਕ ਸੁਣਵਾਈ ਿਵੱਚ ਿਸਟੀ ਕਾਉਂਿਸਲ ਨਾਲ ਗੱਲ ਕਰਨ
ਲਈ, ਤੁਸੀਂ ਜਨਤਕ ਸੁਣਵਾਈ ਦੇ ਿਦਨ ਸ਼ਾਮ 5 ਵਜੇ ਤੋਂ ਪਿਹਲਾਂ ਜਾਂ ਸ਼ਾਮ 5:30 ਅਤੇ 6 ਵਜੇ ਦੇ ਿਵਚਕਾਰ ਿਵਅਕਤੀਗਤ ਤੌਰ 'ਤੇ ਫਨ ਜਾਂ ਈਮੇਲ ਦੁਆਰਾ ਰਿਜਸਟਰ ਕਰ ਸਕਦੇ
ਹੋ। ਜਨਤਕ ਸੁਣਵਾਈਆਂ ਬਾਰੇ ਵਧੇਰੇ ਜਾਣਕਾਰੀ ▇▇▇▇▇▇▇▇▇.▇▇/▇▇▇▇▇▇▇▇▇▇▇▇▇ 'ਤੇ ਉਪਲਬਧ ਹੈ। ਿਲਖਤੀ ਫੀਡਬੈਕ ਡਾਕ ਦੁਆਰਾ ਜਾਂ publichearing@ ▇▇▇▇▇▇▇▇▇.▇▇ 'ਤੇ ਵੀ ਪ੍ਦਾਨ ਕੀਤੀ ਜਾ ਸਕਦੀ ਹੈ
1ਪੁਰਾਣੇ ਜਿਰਾਏ ਨੰ ੂ ਆਮ ਤੌਰ 'ਤੇ "ਗ੍ਰੈਂਡਫਾਦਜਰੰਗ ਜਿਰਾਏ" ਵਿੋਂ ਵੀ ਿਾਜਣਆ ਿਾਦਾ ਹੈ – ਹਾਲਾਜਂ ਿ, ਸ਼ਬਦ "ਗ੍ਰੈਂਡਫਾਦਰ" ਦਾ ਇੱਿ ਨਸਲੀ ਇਜਤਹਾਸ ਹੈ ਅਤੇ ਇਸ ਲਈ ਇਸ ਦਸਤਾਵਜ਼ ਜਵ ਨਹੀਂ ਵਰਜਤਆ ਜਗਆ ਹੈ।
2022
▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾ 4
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾਂ
ਸਹਾਇਤਾ, ਸਰ ਤ
ਨ ੰਬਰ 6: ਅਤ ੇ ਸ਼ਬਦਾਵਲੀ
• ਪੁਨਰ-ਕਵਕਾਸ: ਇੱਕ ਸਾਈਟ 'ਤੇ ਮੌਜੂਦਾ ਢਾਚੇ ਦੇ ਨਾਲ ਇੱਕ ਨਵਾਂ ਢਾਚਾ ਬਣਾਉਣਾ।
• ਰੀẸੋਕਨੰ ਗ: ਮੌਜੂਦਾ ਜ਼ੋਿਨੰ ਗ ਨੰ ੂ ਬਦਲਣ ਦੀ ਪ੍ਿਕਿਰਆ। ਜਦੋਂ ਿਬਨੈ ਕਾਰ ਿਕਸੇ ਸਾਈਟ ਨੰ ੂ ਅਿਜਹੇ ਤਰੀਕੇ ਨਾਲ ਿਵਕਿਸਤ ਕਰਨਾ ਚਾਹੁੰਦਾ ਹੈ ਜੋ ਮੌਜੂਦਾ ਜ਼ੋਿਨੰ ਗ ਦੇ ਨਾਲ ਿਫੱਟ ਨਾ ਹੋਵੇ ਤਾਂ ਿਸਟੀ ਰੀਜ਼ੋਿਨੰ ਗ ਅਰਜ਼ੀਆਂ 'ਤੇ ਿਵਚਾਰ ਕਰਦਾ ਹੈ। ਅਰਜ਼ੀ ਨੰ ੂ ਇੱਕ ਖੇਤਰ ਲਈ ਰੀਜ਼ੋਿਨੰ ਗ ਨੀਤੀ ਦੇ ਅਨੁਕੂਲ ਹੋਣਾ ਚਾਹੀਦਾ ਹੈ, ਜੋ ਪਿਰਭਾਿਸ਼ਤ ਕਰਦਾ ਹੈ ਿਕ ਸਾਈਟ ਲਈ ਿਕਸ 'ਤੇ ਿਵਚਾਰ ਕੀਤਾ ਜਾ ਸਕਦਾ ਹੈ ਅਤੇ ਿਕਸ 'ਤੇ ਿਵਚਾਰ ਨਹੀਂ ਕੀਤਾ ਜਾ ਸਕਦਾ। ਰੀਜ਼ੋਿਨੰ ਗ ਦਾ ਮਤਲਬ ਇਹ ਨਹੀਂ ਹੈ ਿਕ ਇਸ 'ਤੇ ਕੋਈ ਪਾਬੰਦੀਆਂ ਨਹੀਂ ਹਨ ਿਕ ਕੀ ਬਣਾਇਆ ਜਾ ਸਕਦਾ ਹੈ। ਿਸਟੀ ਸਟਾਫ਼ ਕਿਮਊਿਨਟੀ ਅਤੇ ਸਲਾਹਕਾਰ ਕਮੇਟੀਆਂ ਦੀ ਰਾਏ ਨਾਲ ਅਰਜ਼ੀਆਂ ਦੀ ਸਮੀਿਖਆ ਕਰਦਾ ਹੈ ਅਤੇ ਿਸਟੀ ਕਾਉਂਿਸਲ ਨੰ ੂ ਿਸਫ਼ਾਿਰਸ਼ ਕਰਦਾ
ਹੈ। ਿਕਸੇ ਅਰਜ਼ੀ ਦਾ ਮੁਲਾਕਣ ਕਰਦੇ ਸਮੇਂ, ਸਟਾਫ਼ ਿਬਲਿਡਗ ਿਡਜ਼ਾਈਨ, ਕਿਮਊਿਨਟੀ ਫੀਡਬੈਕ, ਜਨਤਕ ਲਾਭ, ਮੌਜੂਦਾ ਨੀਤੀ ਨਾਲ ਇਕਸਾਰਤਾ, ਅਤੇ ਹੋਰ ਬਹੁਤ ਗੱਲਾਂ 'ਤੇ
ਿਵਚਾਰ ਕਰਦਾ ਹੈ। ਜਨਤਕ ਸੁਣਵਾਈ ਤੋਂ ਬਾਅਦ ਿਸਟੀ ਕਾਉਂਿਸਲ ਵਟ ਿਦੰਦੀ ਹੈ ਿਕ ਕੀ ਰੀਜ਼ੋਿਨੰ ਗ ਅਰਜ਼ੀ ਨੰ ੂ ਮਨਜ਼ੂਰ ਕਰਨਾ, ਸੋਧਣਾ ਜਾਂ ਅਸਵੀਕਾਰ ਕਰਨਾ ਹੈ।
• ਪਕਹਲਾਂ ਇਨਕਾਰ ਕਰਨ ਦਾ ਅਕਧਕਾਰ: ਮੌਜੂਦਾ ਿਕਰਾਏਦਾਰ ਲਈ ਲੀਜ਼ ਪੇਸ਼ਕਸ਼ ਨੰ ੂ ਿਕਸੇ ਹੋਰ ਨਾਲੋਂ ਪਿਹਲਾਂ ਸਵੀਕਾਰ ਕਰਨ ਦਾ ਪਿਹਲਾ ਮੌਕਾ ਪ੍ਾਪਤ ਕਰਨ ਲਈ ਇੱਕ ਸਮਝਤਾ।
• ਕਕਰਾਏਦਾਰ ਲਈ ਸੁਧਾਰ: ਉਹ ਸੋਧਾਂ ਜੋ ਿਕ ਇਮਾਰਤ ਦੇ ਮਾਲਕ ਜਾਂ ਿਕਰਾਏਦਾਰ ਦੁਆਰਾ ਸਥਾਨ ਨੰ ੂ ਿਕਰਾਏਦਾਰ ਦੀਆਂ ਲੋੜਾਂ ਨੰ ੂ ਪੂਰਾ ਕਰਨ ਵਾਸਤੇ ਿਤਆਰ ਕਰਨ ਲਈ ਵਪਾਰਕ ਥਾਂ ਿਵੱਚ ਕੀਤੀਆਂ ਜਾਦੀਆਂ ਹਨ।
• ਕਟਪਲ-ਨੈ ੱਟ ਲੀẸ: ਉਪਯੋਗਤਾਵਾ,ਂ ਟੈਕਸਾ,ਂ ਅਤੇ ਅਧਾਰ ਿਕਰਾਏ ਦੇ ਭਗਤਾਨ ਸਮੇਤ ਸ਼ਰਤਾਂ ਵਾਲੀ ਇੱਕ ਲੀਜ਼।
• ਵਰਤੋਂ: ਹੋ ਰਹੀ ਗਤੀਿਵਧੀ ਦੀ ਸ਼੍ੇਣੀ ਲਈ ਯੋਜਨਾਬੰਦੀ ਸ਼ਬਦ।
• Ẹੋਨਬੱਧ ਕਰਨਾ: ਜ਼ਮੀਨ ਨੰ ੂ ਿਕਵੇਂ ਿਵਕਿਸਤ ਕੀਤਾ ਜਾ ਸਕਦਾ ਹੈ, ਇਸ ਨੰ ੂ ਿਨਯੰਿਤਰਿਤ ਕਰਨ ਲਈ ਵਰਿਤਆ ਜਾਣ ਵਾਲਾ ਕਾਨੰ ੂਨੀ ਸਾਧਨ। ਸ਼ਿਹਰ ਦੇ ਹਰੇਕ ਿਹੱਸੇ ਿਵੱਚ ਇੱਕ
ਿਡਸਿਟਰਿਕਟ ਅਨੁਸੂਚੀ ਹੈ ਜੋ ਿਵਕਾਸ ਲਈ ਿਨਯਮ ਿਨਰਧਾਰਤ ਕਰਦੀ ਹੈ। ਜ਼ੋਿਨੰ ਗ ਿਕਸੇ ਸਾਈਟ (ਿਰਟੇਲ, ਿਰਹਾਇਸ਼ੀ, ਆਿਫਸ) ਦੀ ਵਰਤੋਂ ਅਤੇ ਸਾਈਟ 'ਤੇ ਇਮਾਰਤਾਂ ਦੀਆਂ
ਿਵਸ਼ੇਸ਼ਤਾਵਾਂ (ਉਚਾਈ, ਘਣਤਾ, ਅਤੇ ਿਵਕਾਸ ਦੇ ਹੋਰ ਭਿਤਕ ਪਿਹਲੂਆ)ਂ ਨੰ ੂ ਿਨਯੰਿਤਰਿਤ ਕਰਦੀ ਹੈ। ਜ਼ੋਿਨੰ ਗ ਸਥਾਨਕ ਸਰਕਾਰਾਂ ਨੰ ੂ ਆਪਣੇ ਅਿਧਕਾਰ ਖੇਤਰ ਦੇ ਸਾਰੇ ਖੇਤਰਾਂ ਨੰ ੂ ਵਰਤੋਂ, ਘਣਤਾ, ਅਤੇ ਿਵਕਾਸ ਦੇ ਰੂਪ ਿਜਵੇਂ ਿਕ ਰੁਕਾਵਟਾਂ ਅਤੇ ਪਾਰਿਕੰਗ ਲਈ ਿਨਯੰਿਤਰਿਤ ਕਰਨ ਅਤੇ ਵਡਣ ਦੀ ਇਜਾਜ਼ਤ ਿਦੰਦੀ ਹੈ। ਜੇਕਰ ਕੋਈ ਮਕਾਨ-ਮਾਲਕ ਕੁਝ ਅਿਜਹਾ ਿਵਕਿਸਤ ਕਰਨਾ ਚਾਹੁੰਦਾ ਹੈ ਜੋ ਉਸਦੀ ਪ੍ਾਪਰਟੀ ਲਈ ਇਹਨਾਂ ਮੌਜੂਦਾ ਿਨਯਮਾਂ (ਜ਼ੋਿਨੰ ਗ) ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਉਹਨਾਂ ਨੰ ੂ ਰੀਜ਼ੋਿਨੰ ਗ ਪ੍ਿਕਿਰਆ ਿਵੱਚੋਂ ਲੰਘਣ ਦੀ ਲੋੜ ਹੁੰਦੀ ਹੈ।
!
ਅਸੀਂ Ẹੋਰ ਦੇ ਕੇ ਕਸਫ਼ਾਕਰਸ਼ ਕਰਦੇ ਹਾਂ ਕਕ ਤੁਸੀਂ ਆਪਣੀ ਕਕਰਾਏਦਾਰੀ ਅਤੇ ਜਗ੍ਾ ਬਦਲੀ ਸੰਬੰਧੀ ਕਕਸੇ ਵੀ ਗੱਲ ਲਈ ਪੇਸ਼ੇਵਰ ਸਲਾਹ ਲਵੋ। ਸਹਾਇਤਾ
ਿਕਵੇਂ ਪ੍ਾਪਤ ਕਰਨੀ ਹੈ ਇਸ ਬਾਰੇ ਹੋਰ ਜਾਣਕਾਰੀ ਲਈ, ਿਕਰਪਾ ਕਰਕੇ ਗਾਈਡ 6: ਸਹਾਇਤਾ, ਸਰੋਤ ਅਤੇ ਸ਼ਬਦਾਵਲੀ ਦੇਖੋ।
ਕਕਰਪਾ ਕਰਕੇ ਕਧਆਨ ਕਦਓ: ਇਸ ਗਾਈਡ ਦਾ ਇਰਾਦਾ ਕਾਰੋਬਾਰੀ ਆਪਰੇਟਰਾਂ ਲਈ ਮਦਦਗਾਰ ਸੇਵਾ ਬਣਨਾ ਹੈ। ਕਾਨੰ ੂਨੀ ਜਾਂ ਹੋਰ ਪੇਸ਼ੇਵਰ ਸਲਾਹ ਲਈ ਇਸ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ।
ਿਸਟੀ ਸਟਾਫ਼ ਿਸਫ਼ਾਿਰਸ਼ ਕਰਦਾ ਹੈ ਿਕ ਲੋੜ ਪੈਣ 'ਤੇ ਤੁਸੀਂ ਢੁਕਵੀਂ ਸਲਾਹ ਲਓ।
5 ▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾ
2022