Contract
ਵਪਾਰਕ ਵਕਰਾਏਦਾਰ ਲਈ ਸਰੋਤ ਗਾਈਡਾਂ
ਨੰ ਬਰ 2: ਵਪਾਰਕ ਲੀẸ ਬਾਰੇ ਗੱਲਬਾਤ
• ਵਪਾਰਕ ਲੀਜ਼ਾਂ ਬਾਰੇ ਸੰਖੇਪ ਜਾਣਕਾਰੀ
• ਆਮ ਧਾਰਾਵਾਂ ਅਤੇ ਸ਼ਬਦਾਂ ਦੀ ਵਵਆਵਖਆ
2022
2. ਵਪਾਰਕ ਲੀẸ ਬਾਰੇ ਗੱਲਬਾਤ
ਵਪਾਰਕ ਲੀẸ ਕੀ ਹੁੰਦੀ ਹੈ?
ਵਪਾਰਕ ਲੀਜ਼ ਤੁਿਾਡੇ ਅਤੇ ਮਕਾਨ-ਮਾਲਕ ਵਵਚਕਾਰ ਇੱਕ (ਵਕਰਾਏ ਦਾ) ਇਕਰਾਰਨਾਮਾ ਿੁੰਦਾ ਿੈ ਜੋ ਤੁਿਾਡੇ ਅਤੇ ਤੁਿਾਡੇ ਮਕਾਨ-ਮਾਲਕ ਵਵਚਕਾਰ ਆਪਸੀ ਤਾਲਮੇਲ ਅਤੇ ਵਜ਼ੰਮੇਵਾਰੀਆਂ ਦਾ ਮਾਰਗਦਰਸ਼ਨ ਕਰਦਾ ਿੈ। ਇਿ ਤੁਿਾਡੀ ਵਕਰਾਏਦਾਰੀ ਦੇ ਵਨਯਮਾਂ ਅਤੇ ਸ਼ਰਤਾਂ ਨੰ ੂ ਪਵਰਭਾਵਸ਼ਤ ਕਰਦਾ ਿੈ। ਵਜ਼ਆਦਾਤਰ ਵਕਰਾਏਦਾਰ ਸੁਰੱਵਖਆਵਾਂ ਲੀਜ਼ ਸਮਝਤੇ ਦੀਆਂ ਧਾਰਾਵਾਂ ਵਵੱਚ ਵਲਖੀਆਂ ਜਾਦੀਆਂ ਿਨ।
ਲੀਜ਼ ਦਾ ਨਵੀਨੀਕਰਨ ਕਰਦੇ ਸਮੇਂ ਜਾਂ ਨਵੀਂ ਲੀਜ਼ ਸ਼ੁਰੂ ਕਰਦੇ ਸਮੇਂ, ਇਿ ਸਮਝਣਾ ਬਿੁਤ ਮਿੱਤਵਪੂਰਨ ਿੁੰਦਾ ਿੈ ਵਕ ਲੀਜ਼ ਵਵੱਚ ਕੀ ਿੈ ਅਤੇ ਆਪਣੇ ਲਈ ਸਭ ਤੋਂ ਵਧੀਆ ਸ਼ਰਤਾਂ ਲਈ ਗੱਲਬਾਤ ਵਕਵੇਂ ਕਰਨੀ ਿੈ।
ਉਸ ਇਕਰਾਰਨਾਮੇ ਵਵਚ ਲਗਭਗ ਿਰ ਚੀਜ਼ 'ਤੇ ਗੱਲਬਾਤ ਕੀਤੀ ਜਾ ਸਕਦੀ ਿੈ ਪਰ ਇਿ ਬਿੁਤ ਸਾਰੇ ਬਦਲਣਿਾਰਾਂ 'ਤੇ ਵਨਰਭਰ ਕਰਦਾ ਿੈ ਵਜਵੇਂ ਵਕ ਕਾਰੋਬਾਰ ਦੀ ਵਕਸਮ, ਵਵੱਤੀ ਇਕਰਾਰਨਾਮਾ, ਆਪਰੇਟਰ ਦਾ ਤਜਰਬਾ, ਮਾਰਕੀਟ ਦੀਆਂ ਸਵਿਤੀਆਂ ਅਤੇ ਮਕਾਨ-ਮਾਲਕ ਆਪਣੀ ਇਮਾਰਤ ਨਾਲ ਕੀ ਪ੍ਰਾਪਤ ਕਰਨ ਦੀ ਕੋਵਸ਼ਸ਼ ਕਰ ਵਰਿਾ ਿੈ। ਵਜ਼ਆਦਾਤਰ ਮਕਾਨ-ਮਾਲਕ ਲੀਜ਼ ਦੇ ਆਪਣੇ ਵਮਆਰੀ ਫਾਰਮ ਦੀ ਵਰਤੋਂ ਕਰਦੇ ਿਨ, ਵਜਸ ਨੰ ੂ ਉਿ ਦਸਤਖ਼ਤ ਲਈ ਵਕਰਾਏਦਾਰ ਨੰ ੂ ਪੇਸ਼ ਕਰਦੇ ਿਨ। ਅਕਸਰ, ਮਕਾਨ-ਮਾਲਕ ਆਪਣੇ ਲੀਜ਼ ਦੇ
ਗਾਈਡ 1
ਗਾਈਡ 2
ਗਾਈਡ 3
ਗਾਈਡ 4
ਗਾਈਡ 5
ਗਾਈਡ 6
ਸਰੋਤ ਗਾਈਡਾਂ ਬਾਰੇ ਸੰਖੇਪ ਜਾਣਕਾਰੀ
ਵਪਾਰਕ ਵਕਰਾਏਦਾਰੀ ਬਾਰੇ ਮੂਲ ਗੱਲਾਂ ਵਪਾਰਕ ਲੀਜ਼ ਬਾਰੇ ਗੱਲਬਾਤ
ਜਗ੍ਾ ਬਦਲੀ ਅਤੇ ਨਵੀਂ ਜਗ੍ਾ ਲੱਭਣੀ ਪੁਨਰ-ਵਵਕਾਸ: ਸਮਾਰੇਖਾ ਅਤੇ ਪ੍ਰਵਕਵਰਆ
ਵਸਟੀ ਪਰਵਮਟ ਅਤੇ ਲਾਇਸੰਸ ਪ੍ਰਵਕਵਰਆਵਾਂ ਨੰ ੂ ਸਮਝਣਾ ਸਿਾਇਤਾ, ਸਰੋਤ ਅਤੇ ਸ਼ਬਦਾਵਲੀ
ccc.
ਵਮਆਰੀ ਰੂਪ ਨੰ ੂ ਸੋਧਣ ਤੋਂ ਵਝਜਕਦੇ ਿਨ। ਵਪਾਰਕ ਲੀਜ਼ਾਂ ਲਈ ਕੋਈ ਬੰਧਨਕਾਰੀ ਵਮਆਰੀ ਫਾਰਮ ਜਾਂ ਕਾਨੰ ੂਨੀ ਸੂਬਾਈ ਲੋੜ ਨਿੀਂ ਿੁੰਦੀ ਿੈ, ਇਸ ਲਈ ਤੁਿਾਡੀ ਲੀਜ਼ ਿੋਰ ਲੀਜ਼ਾਂ ਤੋਂ ਕਾਫ਼ੀ ਵੱਖਰੀ ਿੋ ਸਕਦੀ ਿੈ। ਅਸੀਂ ਜ਼ੋਰਦਾਰ ਵਸਫ਼ਾਵਰਸ਼ ਕਰਦੇ ਿਾਂ ਵਕ ਤੁਸੀਂ ਆਪਣੇ ਲਈ ਸਭ ਤੋਂ ਵਧੀਆ ਸੰਭਵ ਲੀਜ਼ 'ਤੇ ਗੱਲਬਾਤ ਕਰਨ ਲਈ ਪੇਸ਼ੇਵਰ ਮਦਦ ਪ੍ਰਾਪਤ ਕਰੋ।
ਜਿਲਦ 'ਤੇ ਚਿੱਤਰ: ▇▇▇ ▇▇▇▇▇, creative commons
ਇੱਕ ਵਪਾਰਕ ਲੀਜ਼ ਸਮਝਤੇ ਦੀਆਂ ਸ਼ਰਤਾਂ ਨੰ ੂ ਦਰਸਾਉਂਦੀ
ਿੈ, ਵਜਵੇਂ ਵਕ:
cc://
• ਲੀਜ਼ ਦੀ ਸ਼ੁਰੂਆਤ ਅਤੇ ਸਮਾਪਤੀ ਵਮਤੀ
cc. • ▇▇▇▇▇ ਅਤੇ ਸਮਾਪਤੀ ਦੇ ਵਰਵ
. • ਜਗ੍ਾ ਦੀ ਵਰਤੋਂ ਕਰਨ ਲਈ ਿੋਰ ਸ਼ਰਤਾ,ਂ ਅਤੇ
• ਮਕਾਨ-ਮਾਲਕ ਅਤੇ ਵਕਰਾਏਦਾਰ ਦੀਆਂ ਆਪਸੀ ਵਜ਼ੰਮੇਵਾਰੀਆ।ਂ
ਲੀẸ ਦੀ ਪੇਸ਼ਕਸ਼ ਕੀ ਹੁੰਦੀ ਹੈ?
• ਲੀਜ਼ 'ਤੇ ਦਸਤਖ਼ਤ ਕਰਨ ਤੋਂ ਪਵਿਲਾ,ਂ ਮਕਾਨ-ਮਾਲਕ ਅਤੇ ਵਕਰਾਏਦਾਰ ਵਵਚਕਾਰ ਸਮਝਤੇ 'ਤੇ ਗੱਲਬਾਤ ਕਰਨ ਅਤੇ ਇਸ ਨੰ ੂ ਦਰਜ ਕਰਨ ਲਈ ਸ਼ੁਰੂਆਤੀ ਵਬੰਦੂ ਵਜੋਂ ਲੀਜ਼ ਦੀ ਪੇਸ਼ਕਸ਼ ਦੀ ਵਰਤੋਂ ਕਰਨਾ ਆਮ ਤਰੀਕਾ ਿੈ। ਲੀਜ਼ ਲਈ ਵਚਨਬੱਧ ਿੋਣ ਤੋਂ ਪਵਿਲਾ,ਂ ਲੀਜ਼ ਦੀ ਪੇਸ਼ਕਸ਼ ਵਵੱਚ ਆਮ ਤੌਰ 'ਤੇ ਮੁੱਖ ਸ਼ਰਤਾਂ ਿੁੰਦੀਆਂ ਿਨ ਜੋ ਵਕਰਾਏਦਾਰ ਨੰ ੂ ਆਪਣੀ
ਉਵਚਤ ਜਾਚ ਕਰਨ ਅਤੇ ਲੀਜ਼ ਦੇ ਮਿੱਤਵਪੂਰਨ ਵਪਾਰਕ ਵਨਯਮਾਂ ਅਤੇ ਸ਼ਰਤਾਂ 'ਤੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਿਨ।
• ਇਿ ਇੱਕ ਅਵਜਿਾ ਦਸਤਾਵਜ਼ ਿੈ ਵਜਸ ਵਵੱਚ ਮਕਾਨ-ਮਾਲਕ ਅਤੇ ਵਕਰਾਏਦਾਰ ਵਵਚਕਾਰ ਮਿੱਤਵਪੂਰਨ ਵਪਾਰਕ ਸ਼ਰਤਾਂ ਸ਼ਾਮਲ ਿੁੰਦੀਆਂ ਿਨ ਵਜਵੇਂ ਵਕ ਸ਼ੁਰੂਆਤੀ ਵਮਤੀ, ਅਧਾਰ
ਵਕਰਾਇਆ, ਵਾਧੂ ਵਕਰਾਇਆ, ਨਵਵਆਉਣ ਦੇ ਵਵਕਲਪ, ਪਾਰਵਕੰਗ, ਅਤੇ ਵਕਰਾਏਦਾਰ ਲਈ ਸੁਧਾਰ।
• ਵਕਰਾਏਦਾਰ ਦੀ ਉਵਚਤ ਜਾਚ ਦੀਆਂ ਉਦਾਿਰਨਾਂ ਵਵੱਚ ਸ਼ਾਮਲ ਿਨ: ਇਿ ਪੁਸ਼ਟੀ ਕਰਨਾ ਵਕ ਵਕਰਾਏਦਾਰ ਨੰ ੂ ਜਗ੍ਾ 'ਤੇ ਕਬਜ਼ਾ ਕਰਨ ਲਈ ਵਨਕੂਵਰ ਵਸਟੀ ਦੀ ਮਨਜ਼ੂਰੀ
ਵਮਲੇਗੀ; ਮਕਾਨ-ਮਾਲਕ ਦੀ ਲੀਜ਼ ਦੀ ਸਮੀਵਖਆ ਅਤੇ ਮਨਜ਼ੂਰੀ, ਵਕਰਾਏਦਾਰ ਲਈ ਸੁਧਾਰਾਂ ਦੇ ਵਡਜ਼ਾਈਨ, ਲਾਗਤ ਅਤੇ ਸਮੇਂ ਦੀ ਸਮੀਵਖਆ ਅਤੇ ਮਨਜ਼ੂਰੀ, ਪ੍ਰਾਪਰਟੀ ਦਾ ਮੁਆਇਨਾ ਕਰਨਾ, ਅਤੇ ਵਵੱਤ ਦਾ ਪ੍ਰਬੰਧ ਕਰਨਾ।
• ਇੱਕ ਵਾਰ ਲੀਜ਼ ਦੀ ਪੇਸ਼ਕਸ਼ 'ਤੇ ਦੋਵਾਂ ਵਧਰਾਂ ਦੁਆਰਾ ਦਸਤਖ਼ਤ ਕਰਨ 'ਤੇ, ਇਸਨੰ ੂ ਲੀਜ਼ ਦੁਆਰਾ ਬਦਲ ਵਦੱਤਾ ਜਾਦਾ ਿੈ।
!
ਅਸੀਂ Ẹੋਰ ਦੇ ਕੇ ਸਸਫ਼ਾਸਰਸ਼ ਕਰਦੇ ਹਾਂ ਸਕ ਤੁਸੀਂ ਆਪਣੀ ਸਕਰਾਏਦਾਰੀ ਅਤੇ ਜਗ੍ਾ ਬਦਲੀ ਸੰਬੰਧੀ ਸਕਸੇ ਵੀ ਗੱਲ ਲਈ ਪੇਸ਼ੇਵਰ ਸਲਾਹ ਲਵੋ। ਸਿਾਇਤਾ ਵਕਵੇਂ ਪ੍ਰਾਪਤ ਕਰਨੀ ਿੈ ਇਸ ਬਾਰੇ ਿੋਰ ਜਾਣਕਾਰੀ ਲਈ, ਵਕਰਪਾ ਕਰਕੇ ਗਾਈਡ 6: ਸਿਾਇਤਾ, ਸਰੋਤ ਅਤੇ ਸ਼ਬਦਾਵਲੀ ਦੇਖੋ।
ਸਕਰਪਾ ਕਰਕੇ ਸਧਆਨ ਸਦਓ: ਇਸ ਗਾਈਡ ਦਾ ਇਰਾਦਾ ਕਾਰੋਬਾਰੀ ਆਪਰੇਟਰਾਂ ਲਈ ਮਦਦਗਾਰ ਸੇਵਾ ਬਣਨਾ ਿੈ। ਕਾਨੰ ੂਨੀ ਜਾਂ ਿੋਰ ਪੇਸ਼ੇਵਰ ਸਲਾਿ ਲਈ ਇਸ 'ਤੇ ਭਰੋਸਾ ਨਿੀਂ ਕੀਤਾ ਜਾਣਾ ਚਾਿੀਦਾ।
ਵਸਟੀ ਸਟਾਫ਼ ਵਸਫ਼ਾਵਰਸ਼ ਕਰਦਾ ਿੈ ਵਕ ਲੋੜ ਪੈਣ 'ਤੇ ਤੁਸੀਂ ਢੁਕਵੀਂ ਸਲਾਿ ਲਓ।
2 ▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਸਕਰਾਏਦਾਰ ਲਈ ਸਰੋਤ ਗਾਈਡਾ
2022
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾਂ
ਨੰ ਬਰ 2: ਵਪਾਰਕ ਲੀẸ ਬਾਰੇ ਗੱਲਬਾਤ
ਆਪਣੀ ਵਪਾਰਕ ਲੀਜ਼ ਬਾਰੇ ਗੱਲਬਾਤ ਕਰਨੀ: ਨਵੀਨੀਕਰਨ, ਸਮਾਪਤੀ ਅਤੇ ਸੂਚਨਾ ਦੀ ਮਮਆਦ
ਤੁਸੀਂ ਆਪਣੇ ਮਕਾਨ-ਮਾਲਕ ਨਾਲ ਵਪਾਰਕ ਲੀਜ਼ 'ਤੇ ਗੱਲਬਾਤ ਕਰ ਸਕਦੇ ਿੋ। ਇਿ ਨਾ ਸੋਚੋ ਵਕ ਤੁਿਾਡੇ ਮਕਾਨ-ਮਾਲਕ ਦੇ ਲੀਜ਼ ਫਾਰਮ ਨੰ ੂ ਗੱਲਬਾਤ ਦੁਆਰਾ ਬਦਵਲਆ ਨਿੀਂ ਜਾ ਸਕਦਾ।
ਿਾਲਾਵਕ, ਇਿ ਜ਼ੋਰ ਦੇ ਕੇ ਵਸਫ਼ਾਵਰਸ਼ ਕੀਤੀ ਜਾਦੀ ਿੈ ਵਕ ਤੁਸੀਂ ਅਵਜਿਾ ਕਰਨ ਲਈ ਪੇਸ਼ੇਵਰ ਸਲਾਿ ਲਓ। ਉਦਾਿਰਨ ਲਈ, ਮਕਾਨ-ਮਾਲਕ ਦੁਆਰਾ ਪੇਸ਼ ਕੀਤੀ ਲੀਜ਼ ਵਵੱਚ ਇਿ ਸ਼ਾਮਲ ਿੋ ਸਕਦਾ ਿੈ ਜਾਂ ਨਿੀਂ:
• ▇▇▇▇ ਦੀ ਸਮਾਪਤੀ ਤੋਂ ਬਾਅਦ ਲੀਜ਼ ਦੇ ਨਵੀਨੀਕਰਨ ਲਈ ਵਵਕਲਪ
• ਸਿਾਪਤੀ ਲਈ ਘੱਟੋ-ਘੱਟ ਨੋ ਸਿਸ ਦੀ ਸਿਆਦ
1. ਨਸਵਆਉਣਾ: ਜੇਕਰ ਤੁਿਾਡੇ ਕੋਲ ਮੌਜੂਦਾ ਲੀਜ਼ ਿੈ, ਤਾਂ ਇਿ ਨਾ ਮੰਨ ਲਵੋ ਵਕ ਤੁਿਾਡੀ ਲੀਜ਼ ਨੰ ੂ ਆਪਣੇ-ਆਪ ਿੀ ਨਵਵਆਇਆ ਜਾਵਗਾ – ਅਸੀਂ ਤੁਿਾਡੀ ਵਕਰਾਏਦਾਰੀ ਦੌਰਾਨ ਤੁਿਾਡੇ ਮਕਾਨ-ਮਾਲਕ ਤੋਂ ਵਨਯਵਮਤ ਤੌਰ 'ਤੇ ਪਤਾ ਕਰਦੇ ਰਵਿਣ ਦੀ ਵਸਫ਼ਾਵਰਸ਼ ਕਰਦੇ ਿਾ,ਂ ਖਾਸ ਤੌਰ 'ਤੇ ਜੇਕਰ ਤੁਿਾਡੀ ਮੌਜੂਦਾ ਲੀਜ਼ ਵਵੱਚ ਨਵਵਆਉਣ ਜਾਂ ਸਮਾਪਤੀ ਦੇ ਨੋ ਵਟਸ ਦਾ ਕੋਈ ਪ੍ਰਬੰਧ ਨਿੀਂ ਿੈ। ਜੇਕਰ ਤੁਿਾਡੇ ਕੋਲ ਆਪਣੀ ਮੌਜੂਦਾ ਲੀਜ਼ ਵਵੱਚ ਨਵਵਆਉਣ ਦੀ ਧਾਰਾ ਿੈ, ਤਾਂ ਯਕੀਨੀ ਬਣਾਓ ਵਕ ਜੇਕਰ ਤੁਿਾਡਾ ਨਵਵਆਉਣ ਦਾ ਇਰਾਦਾ ਿੈ, ਤਾਂ ਤੁਸੀਂ ਲੀਜ਼ ਦੀ ਨਵਵਆਉਣ ਦੀ ਧਾਰਾ ਦੇ ਅੰਦਰ ਨੋ ਵਟਸ ਪ੍ਰਦਾਨ ਕਰਨ ਦੀ ਵਮਤੀ ਤੋਂ ਪਵਿਲਾਂ ਅਵਜਿਾ ਕਰਦੇ ਿੋ।
ਅਵਜਿਾ ਕਰਨ ਵਵੱਚ ਅਸਫਲਤਾ ਨਵਵਆਉਣ ਦੀ ਵਮਆਦ ਨੰ ੂ ਅਵਧ ਬਣਾ ਸਕਦੀ ਿੈ।
2. ਲੀẸ / ਨੋ ਸਿਸ ਦੀ ਸਿਆਦ ਦੀ ਸਿਾਪਤੀ: ਲੀਜ਼ ਨੰ ੂ ਆਮ ਤੌਰ 'ਤੇ ਲੀਜ਼ ਵਵੱਚ ਦੱਸੀਆਂ ਸ਼ਰਤਾਂ ਦੇ ਤਵਿਤ ਵਮਆਦ ਦੇ ਅੰਤ ਤੋਂ ਪਵਿਲਾਂ ਖਤਮ ਕੀਤਾ ਜਾ ਸਕਦਾ ਿੈ। ਅਚਨਚੇਤ ਸਮਾਪਤੀ ਤੋਂ ਬਚਣ ਲਈ, ਅਸੀਂ ਆਮ ਤੌਰ 'ਤੇ ਵਸਫ਼ਾਵਰਸ਼ ਕਰਦੇ ਿਾਂ ਵਕ ਤੁਸੀਂ ਇਿ ਯਕੀਨੀ ਬਣਾਉਣ ਦੀ ਕੋਵਸ਼ਸ਼ ਕਰੋ ਵਕ ਲੀਜ਼ ਵਵੱਚ
ਇੱਕ ਸਮਾਪਤੀ ਨੋ ਵਟਸ-ਵਮਆਦ ਦੱਸੀ ਗਈ ਿੈ। ਇੱਕ ਸਮਾਪਤੀ ਨੋ ਵਟਸ ਪੂਰੇ ਇਕਰਾਰਨਾਮੇ ਦਾ ਿਵਾਲਾ ਦੇ ਸਕਦਾ ਿੈ, ਅਤੇ/ਜਾਂ ਵੱਖ-ਵੱਖ ਘਟਨਾਵਾਂ ਲਈ ਵੱਖ-ਵੱਖ ਨੋ ਵਟਸ ਲੋੜਾਂ ਵਨਯਤ ਕਰ ਸਕਦਾ ਿੈ (ਿੇਠਾਂ ਵੀ ਦੇਖੋ)। ਉਦਾਿਰਨ ਲਈ, ਬਿੁਤ ਸਾਰੀਆਂ ਲੀਜ਼ਾਂ ਵਵੱਚ 'ਢਾਿੇ ਜਾਣ ਦੀਆਂ ਧਾਰਾਵਾ'ਂ ਿੁੰਦੀਆਂ ਿਨ ਜੋ ਮਕਾਨ-ਮਾਲਕ ਨੰ ੂ ਮੁੜ-ਵਵਕਵਸਤ ਕਰਨ ਲਈ ਵਕਰਾਏਦਾਰ ਨੰ ੂ ਬੇਦਖਲ ਕਰਨ ਦੀ ਇਜਾਜ਼ਤ ਵਦੰਦੀਆਂ ਿਨ। ਜੇਕਰ ਘੱਟੋ-ਘੱਟ ਨੋ ਵਟਸ ਵਮਆਦ ਦੀ ਲੋੜ ਵਾਲੀ ਕੋਈ ਸ਼ਬਦਾਵਲੀ ਨਿੀਂ ਿੈ, ਤਾਂ ਮਕਾਨ-ਮਾਲਕ ਤੁਿਾਨੰ ੂ ਤੁਰੰਤ ਪ੍ਰਾਪਰਟੀ ਖਾਲੀ ਕਰਨ ਲਈ ਨੋ ਵਟਸ ਦੇ ਸਕਦਾ ਿੈ।
3. ਨੋ ਸਿਸ ਸਿਆਦ: ਘੱਟੋ-ਘੱਟ ਸਮਾਂ ਪ੍ਰਦਾਨ ਕਰਦਾ ਿੈ ਵਜਸਦਾ ਮਕਾਨ-ਮਾਲਕ ਨੰ ੂ ਲੀਜ਼ ਵਵੱਚ ਦੱਸੇ ਕਾਰਨਾਂ (ਵਜਵੇਂ ਵਕ ਪੁਨਰ-ਵਵਕਾਸ) ਲਈ ਲੀਜ਼ ਨੰ ੂ ਖਤਮ ਕਰਨ ਬਾਰੇ ਤੁਿਾਨੰ ੂ ਸੂਵਚਤ ਕਰਨ ਤੋਂ ਬਾਅਦ ਦੇਣਾ ਚਾਿੀਦਾ ਿੈ। ਘੱਟੋ-ਘੱਟ ਨੋ ਵਟਸ ਵਮਆਦ ਦਾ ਉਦੇਸ਼ ਤੁਿਾਨੰ ੂ ਜਗ੍ਾ ਬਦਲੀ ਲਈ ਕਾਫ਼ੀ ਸਮਾਂ ਦੇਣਾ ਿੁੰਦਾ ਿੈ।
ਸਾਰੇ ਨੋ ਵਟਸ ਵਮਆਦ ਇਕਰਾਰਨਾਮੇ ਵਵੱਚ ਵਲਖੇ ਜਾਣੇ ਚਾਿੀਦੇ ਿਨ ਅਤੇ ਇਿਨਾਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਿੈ। ਉਦਯੋਗ ਦੇ ਸਭ ਤੋਂ ਵਧੀਆ ਅਵਭਆਸਾਂ ਬਾਰੇ ਸ਼ਵਿਰ ਦੀ ਖੋਜ ਨੇ ਖੁਲਾਸਾ ਕੀਤਾ ਿੈ ਵਕ ਆਮ ਤੌਰ 'ਤੇ ਕਾਰਜਾਂ ਨੰ ੂ ਸਮੇਟਣ ਅਤੇ ਨਵਾਂ ਸਿਾਨ ਲੱਭਣ ਲਈ ਵਤੰਨ ਤੋਂ ਚਾਰ ਮਿੀਵਨਆਂ ਨੰ ੂ ਇੱਕ ਵਮਆਰੀ ਸਮਾਂ ਮੰਵਨਆ ਜਾਦਾ ਿੈ। ਰੈਸਟੋਰੈਂਟਾਂ ਵਰਗੇ ਕੁਝ ਕਾਰਜਾਂ ਲਈ, ਰਸੋਈਆਂ ਵਰਗੇ ਸਾਜ਼ੋ-ਸਮਾਨ ਨੰ ੂ ਸਿਾਪਤ ਕਰਨ ਲਈ ਵਜ਼ਆਦਾ ਸਮਾਂ ਲੱਗ ਸਕਦਾ ਿੈ।
ਮਨਸ਼ਮਚਤਤਾ ਅਤੇ ਛੋਟੇ-ਨੋ ਮਟਸ 'ਤੇ ਲੀਜ਼ ਦੀ ਸਮਾਪਤੀ ਤੋਂ ਸੁਰੱਮਿਆ ਪ੍ਰਦਾਨ ਕਰਨ ਦੇ ਸਭ ਤੋਂ ਵਧੀਆ ਤਰੀਮਕਆਂ ਮਵੱਚੋਂ ਇੱਕ ਇਹ ਹੈ ਮਕ ਤੁਸੀਂ ਆਪਣੇ ਲੀਜ਼ ਮਵੱਚ ਲੰਬੀ ਨੋ ਮਟਸ ਮਮਆਦ ਲਈ ਗੱਲਬਾਤ ਕਰਨ ਦੀ ਕੋਮਸ਼ਸ਼ ਕਰੋ।
!
ਅਸੀਂ Ẹੋਰ ਦੇ ਕੇ ਸਸਫ਼ਾਸਰਸ਼ ਕਰਦੇ ਹਾਂ ਸਕ ਤੁਸੀਂ ਆਪਣੀ ਸਕਰਾਏਦਾਰੀ ਅਤੇ ਜਗ੍ਾ ਬਦਲੀ ਸੰਬੰਧੀ ਸਕਸੇ ਵੀ ਗੱਲ ਲਈ ਪੇਸ਼ੇਵਰ ਸਲਾਹ ਲਵੋ। ਸਿਾਇਤਾ ਵਕਵੇਂ ਪ੍ਰਾਪਤ ਕਰਨੀ ਿੈ ਇਸ ਬਾਰੇ ਿੋਰ ਜਾਣਕਾਰੀ ਲਈ, ਵਕਰਪਾ ਕਰਕੇ ਗਾਈਡ 6: ਸਿਾਇਤਾ, ਸਰੋਤ ਅਤੇ ਸ਼ਬਦਾਵਲੀ ਦੇਖੋ।
ਸਕਰਪਾ ਕਰਕੇ ਸਧਆਨ ਸਦਓ: ਇਸ ਗਾਈਡ ਦਾ ਇਰਾਦਾ ਕਾਰੋਬਾਰੀ ਆਪਰੇਟਰਾਂ ਲਈ ਮਦਦਗਾਰ ਸੇਵਾ ਬਣਨਾ ਿੈ। ਕਾਨੰ ੂਨੀ ਜਾਂ ਿੋਰ ਪੇਸ਼ੇਵਰ ਸਲਾਿ ਲਈ ਇਸ 'ਤੇ ਭਰੋਸਾ ਨਿੀਂ ਕੀਤਾ ਜਾਣਾ ਚਾਿੀਦਾ।
ਵਸਟੀ ਸਟਾਫ਼ ਵਸਫ਼ਾਵਰਸ਼ ਕਰਦਾ ਿੈ ਵਕ ਲੋੜ ਪੈਣ 'ਤੇ ਤੁਸੀਂ ਢੁਕਵੀਂ ਸਲਾਿ ਲਓ।
2022
▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾ 3
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾਂ
ਨੰ ਬਰ 2: ਵਪਾਰਕ ਲੀẸ ਬਾਰੇ ਗੱਲਬਾਤ
ਜਲਦੀ ਸਿਾਪਤੀ ਦੇ ਕੁਝ ਆਿ ਕਾਰਨਾਂ ਸਵੱਚ ਸ਼ਾਿਲ ਹਨ:
• ਪੁਨਰ-ਸਵਕਾਸ / ਢਾਹ / ਸਵਕਰੀ: ਮਕਾਨ-ਮਾਲਕ ਨੰ ੂ ਤੁਿਾਡੀ ਲੀਜ਼ ਨੰ ੂ ਖਤਮ ਕਰਨ ਦੀ ਇਜਾਜ਼ਤ ਵਦੰਦਾ ਿੈ ਜੇਕਰ ਉਿ ਉਸ ਇਮਾਰਤ ਨੰ ੂ ਵਵਕਵਸਤ ਕਰਨ,
ਢਾਿੁਣ, ਨਵੀਨੀਕਰਨ ਜਾਂ ਵਚਣ ਦਾ ਫਸਲਾ ਕਰਦੇ ਿਨ ਵਜ ੇ ਤੁਸੀਂ ਸਵਿਤ ਿੋ। ਿੋ ਸਕਦਾ ਿੈ ਅਵਜਿੀ ਵਵਵਸਿਾ ਤੇ ਗੱਲਬਾਤ ਨਾ ਕੀਤੀ ਜਾ ਸਕਦੀ ਿੋਵ,ੇ ਖਾਸ ਕਰਕੇ
ਜੇ ਮਕਾਨ-ਮਾਲਕ ਪਵਿਲਾਂ ਿੀ ਭਵਵੱਖ ਦੇ ਪੁਨਰ-ਵਵਕਾਸ ਬਾਰੇ ਵਵਚਾਰ ਕਰ ਵਰਿਾ ਿੈ। ਇਿ ਯਕੀਨੀ ਬਣਾਉਣ ਦੀ ਕੋਵਸ਼ਸ਼ ਕਰੋ ਵਕ ਜੇਕਰ ਇਿ ਧਾਰਾ ਸ਼ਾਮਲ ਿੈ ਤਾਂ ਤੁਸੀਂ ਨੋ ਵਟਸ ਵਮਆਦ ਦੇ ਪ੍ਰਬੰਧ ਨਾਲ ਸਵਿਮਤ ਿੋ। ਇਮਾਰਤ ਲਈ ਆਪਣੇ ਮਕਾਨ-ਮਾਲਕ ਦੀਆਂ ਯੋਜਨਾਵਾਂ ਬਾਰੇ ਜਾਣਕਾਰ ਰਿੋ। ਜਦੋਂ ਵਕ ਢਾਿੁਣ ਦੀ ਧਾਰਾ ਵਧੇਰੇ ਵਕਫ਼ਾਇਤੀ ਵਕਰਾਏ ਦੀ ਆਵਗਆ ਦੇ ਸਕਦੀ ਿੈ, ਇਸਦਾ ਨਤੀਜਾ ਇੱਕ ਛੋਟੀ ਲੀਜ਼ ਜਾਂ ਨਵਵਆਉਣ ਲਈ ਕੋਈ ਵਵਕਲਪ ਨਾ ਿੋਣਾ ਵੀ ਿੋ ਸਕਦਾ ਿੈ। ਜੇ ਇਮਾਰਤ ਨੰ ਢਾਵਿਆ ਜਾਦਾ ਿੈ ਅਤੇ ਮੁੜ ਵਵਕਵਸਤ ਕੀਤਾ ਜਾਦਾ ਿੈ, ਤਾਂ ਤੁਿਾਨੰ ੂ ਜਗ੍ਾ ਬਦਲਣੀ ਪਵਗੀ। ਭਾਵੇਂ ਤੁਸੀਂ ਨਵੀਂ ਇਮਾਰਤ ਵਵੱਚ ਤਬਦੀਲ ਕਰਨ ਦੀ ਯੋਜਨਾ ਬਣਾਉਂਦੇ
ਿੋ, ਵਫਰ ਵੀ ਤੁਿਾਨੰ ੂ ਉਦੋਂ ਤੱਕ ਇੱਕ ਅਸਿਾਈ ਜਗ੍ਾ ਲੱਭਣ ਦੀ ਲੋੜ ਿੋਏਗੀ ਜਦੋਂ ਤੱਕ ਨਵੀਂ ਇਮਾਰਤ ਕਬਜ਼ੇ ਲਈ ਵਤਆਰ ਨਿੀਂ ਿੋ ਜਾਦੀ।
• ਸਕਰਾਏ ਦਾ ਭੁਗਤਾਨ ਨਾ ਕਰਨਾ: ਜੇਕਰ ਤੁਸੀਂ ਵਕਰਾਏ ਦਾ ਭਗਤਾਨ ਕਰਨ ਵਵੱਚ ਅਸਫਲ ਰਵਿੰਦੇ ਿੋ, ਤਾਂ ਤੁਿਾਡਾ ਮਕਾਨ-ਮਾਲਕ ਇਮਾਰਤ ਵਵੱਚ "ਮੁੜ-ਦਾਖਲ"
ਿੋਣ ਦਾ ਿੱਕਦਾਰ ਿੋ ਸਕਦਾ ਿੈ, ਵਜਸ ਵਵੱਚ ਆਮ ਤੌਰ 'ਤੇ ਤਾਲੇ ਨੰ ੂ ਬਦਲਣਾ ਅਤੇ ਤੁਿਾਨੰ ੂ ਇਮਾਰਤ ਦੀ ਵਰਤੋਂ ਕਰਨ ਤੋਂ ਰੋਕਣਾ ਸ਼ਾਮਲ ਿੁੰਦਾ ਿੈ। ਇਸ ਕਾਰਵਾਈ ਦਾ ਮਾਰਗਦਰਸ਼ਨ ਕਰਨ ਲਈ ਵਵਸ਼ੇਸ਼ ਭਾਸ਼ਾ ਲੀਜ਼ ਵਵੱਚ ਵਲਖੀ ਜਾਵਗੀ। ਿਾਲਾਵਕ, ਇੱਕ ਵਾਰ ਮਕਾਨ-ਮਾਲਕ ਇਿ ਕਾਰਵਾਈ ਕਰਦਾ ਿੈ, ਲੀਜ਼ ਖਤਮ ਿੋ ਜਾਦੀ ਿੈ ਅਤੇ ਵਕਰਾਏਦਾਰ ਨੰ ੂ ਬਾਿਰ ਕੱਢ ਵਦੱਤਾ ਜਾਦਾ ਿੈ। ਕੁਝ ਮਾਮਵਲਆਂ ਵਵੱਚ, ਮਕਾਨ-ਮਾਲਕ, ਭਗਤਾਨ ਨਾ ਕੀਤੇ ਵਕਰਾਏ ਲਈ, ਤੁਿਾਡੀ ਪ੍ਰਾਪਰਟੀ ਨੰ ੂ ਜ਼ਬਤ ਕਰਨ ਅਤੇ
ਵਚਣ ਲਈ, ਵਬਨਾਂ ਵਕਸੇ ਨੋ ਵਟਸ ਦੇ ਇਮਾਰਤ ਵਵੱਚ ਮੁੜ-ਪ੍ਰਵਸ਼ ਕਰ ਸਕਦਾ ਿੈ।
• ਲੀẸ ਦੀ "ਿਹੱਤਵਪੂਰਨ ਉਲੰਘਣਾ": ਇੱਕ ਵਪਾਰਕ ਲੀਜ਼ ਵਵੱਚ ਵਜ਼ੰਮੇਵਾਰੀਆਂ ਸ਼ਾਮਲ ਿੋਣਗੀਆਂ ਵਜਨ੍ਾਂ ਲਈ ਤੁਸੀਂ ਵਜ਼ੰਮੇਵਾਰ ਿੋ। ਜੇਕਰ ਤੁਸੀਂ ਅਵਜਿੀਆਂ ਵਜ਼ੰਮੇਵਾਰੀਆਂ ਨੰ ੂ ਪੂਰਾ ਨਿੀਂ ਕਰਦੇ, ਜਾਂ ਇਸਦੇ ਉਲਟ, ਕੁਝ ਅਵਜਿਾ ਕਰਦੇ ਿੋ ਵਜਸਦੀ ਲੀਜ਼ ਵਵੱਚ ਸਖ਼ਤੀ ਨਾਲ ਮਨਾਿੀ ਿੈ, ਤਾਂ ਤੁਿਾਡਾ ਮਕਾਨ-ਮਾਲਕ ਵਕਰਾਏਦਾਰੀ ਨੰ ੂ ਖਤਮ ਕਰਨ ਅਤੇ ਇਮਾਰਤ ਨੰ ੂ ਆਪਣੇ ਕਬਜ਼ੇ ਵਵੱਚ ਲੈ ਸਕਦਾ ਿੈ। ਿਾਲਾਵਕ, ਅਵਜਿਾ ਕਰਨ ਲਈ, ਤੁਿਾਡੇ ਮਕਾਨ-ਮਾਲਕ ਨੰ ੂ ਕਾਨੰ ੂਨ ਦੀ ਪਾਲਣਾ ਕਰਨੀ ਿੋਵਗੀ, ਵਜਵੇਂ ਵਕ ਵਪਾਰਕ ਵਕਰਾਏਦਾਰੀ ਅਵਧਵਨਯਮ। ਵਕਉਂਵਕ ਇਿ ਿਮੇਸ਼ਾ ਸਪੱਸ਼ਟ ਨਿੀਂ ਿੁੰਦਾ ਿੈ ਵਕ ਲੀਜ਼ ਦੀ ਉਲੰਘਣਾ ਕੀਤੀ ਗਈ ਿੈ ਜਾਂ ਨਿੀਂ,
ਕੁਝ ਮਾਮਵਲਆਂ ਵਵੱਚ ਮਕਾਨ-ਮਾਲਕ ਵਕਸੇ ਜੱਜ ਦੁਆਰਾ ਇਿ ਫਸਲਾ ਕਰਨ ਲਈ ਵਕ ਕੀ ਤੁਸੀਂ ਲੀਜ਼ ਦੀ ਉਲੰਘਣਾ ਕੀਤੀ ਿੈ, ਅਤੇ ਜੇਕਰ ਅਵਜਿਾ ਿੈ, ਤਾਂ ਲੀਜ਼ ਨੰ ੂ ਖਤਮ ਕਰਨ ਲਈ ਅਦਾਲਤ ਵਵੱਚ ਅਰਜ਼ੀ ਦੇ ਸਕਦਾ ਿੈ। ਜੇਕਰ ਮਕਾਨ-ਮਾਲਕ ਅਦਾਲਤ ਵਵੱਚ ਅਰਜ਼ੀ ਵਦੰਦਾ ਿੈ, ਤਾਂ ਤੁਿਾਨੰ ੂ ਮੁਕੱਦਮੇ ਦਾ ਬਚਾਅ ਕਰਨ ਦਾ ਅਵਧਕਾਰ ਿੈ। ਤੁਸੀਂ ਆਪਣਾ ਕੇਸ ਪੇਸ਼ ਕਰਨ ਲਈ ਕਾਨੰ ੂਨੀ ਸਿਾਇਤਾ ਲੈਣਾ ਚਾਿ ਸਕਦੇ ਿੋ। ਲੀਜ਼ ਦੀ ਵੱਡੀ ਉਲੰਘਣਾ ਦੀਆਂ ਆਮ ਉਦਾਿਰਨਾਂ ਵਵੱਚ ਵਕਰਾਏ ਦਾ ਭਗਤਾਨ ਨਾ ਕਰਨਾ, ਮਕਾਨ-ਮਾਲਕ ਦੀ ਮਨਜ਼ੂਰੀ ਤੋਂ ਵਬਨਾਂ ਅੱਗੇ ਵਕਰਾਏ 'ਤੇ ਦੇਣਾ, ਮਕਾਨ-ਮਾਲਕ ਦੀ ਮਨਜ਼ੂਰੀ ਤੋਂ ਵਬਨਾਂ ਵਰਤੋਂ ਵਵੱਚ ਤਬਦੀਲੀ, ਅਤੇ ਮਕਾਨ- ਮਾਲਕ ਦੀ ਮਨਜ਼ੂਰੀ ਤੋਂ ਵਬਨਾਂ ਵਕਰਾਏਦਾਰ ਲਈ ਸੁਧਾਰ (ਨਵੀਨੀਕਰਨ) ਸ਼ਾਮਲ ਿਨ।
ਵਪਾਰਕ ਲੀẸਾਂ ਸਵੱਚ ਹੋਰ ਆਿ ਧਾਰਾਵਾਂ ਅਤੇ ਸਵਚਾਰ
ਤੁਸੀਂ ਆਪਣੇ ਮਕਾਨ-ਮਾਲਕ ਨਾਲ ਵਪਾਰਕ ਲੀਜ਼ 'ਤੇ ਗੱਲਬਾਤ ਕਰ ਸਕਦੇ ਿੋ। ਇਿ ਨਾ ਸੋਚੋ ਵਕ ਮਕਾਨ-ਮਾਲਕ ਦੇ ਲੀਜ਼ ਦੇ ਫਾਰਮ ਨੰ ੂ ਗੱਲਬਾਤ ਦੁਆਰਾ ਬਦਵਲਆ ਨਿੀਂ ਜਾ ਸਕਦਾ ਿੈ। ਇੱਿੇ ਕੁਝ ਆਮ ਧਾਰਾਵਾਂ ਿਨ:
• ਜਗ੍ਾ ਦਾ ਵੇਰਵਾ: ਜਗ੍ਾ ਦਾ ਸਿੀ ਵਰਵਾ ਲੀਜ਼ ਵਵੱਚ ਸ਼ਾਮਲ ਕੀਤਾ ਜਾਣਾ ਚਾਿੀਦਾ ਿੈ, ਅਤੇ ਇਸਦਾ ਲੀਜ਼ ਨਾਲ ਜੁੜੀ ਇੱਕ ਅਨੁਸੂਚੀ ਵਵੱਚ ਸਾਈਟ ਪਲਾਨ ਵਜੋਂ ਿਵਾਲਾ ਵਦੱਤਾ ਜਾਣਾ ਚਾਿੀਦਾ ਿੈ। ਲੀਜ਼ ਵਵੱਚ ਿਵਾਲਾ ਵਦੱਤੇ ਗਏ "ਵਕਰਾਏਯੋਗ ਖੇਤਰ" ਨੰ ੂ ਪਵਰਭਾਵਸ਼ਤ ਕਰਨ ਲਈ ਵਰਤੇ ਜਾਣ ਵਾਲੇ ਮਾਪ ਸੰਭਾਵੀ ਤੌਰ 'ਤੇ
ਲੀਜ਼ ਵਾਲੇ ਸਿਾਨ ਦੇ ਵਰਗ ਫੁੱਟ ਨੰ ੂ ਵਨਰਧਾਰਤ ਕਰਨਗੇ ਅਤੇ ਨਾਲ ਿੀ ਭਗਤਾਨ ਕੀਤੇ ਗਏ ਵਾਧੂ ਵਕਰਾਏ ਵਵੱਚ ਵਕਰਾਏਦਾਰ ਦੇ ਅਨੁਪਾਤਕ ਵਿੱਸੇ ਨੰ ੂ ਵਨਰਧਾਰਤ
ਕਰਨਗੇ। ਇਿ ਮਿੱਤਵਪੂਰਨ ਿੈ ਵਕ ਭਵਵੱਖ ਵਵੱਚ ਵਕਸੇ ਵੀ ਵਵਵਾਦ ਤੋਂ ਬਚਣ ਲਈ ਇਿ ਸਿੀ ਿੋਵ। ਕਈ ਵਾਰ ਇਿ ਪੁਸ਼ਟੀ ਕਰਨਾ ਮੁਸ਼ਕਲ ਿੋ ਸਕਦਾ ਿੈ ਜਦੋਂ
ਇਮਾਰਤ ਉਸਾਰੀ ਜਾਂ ਨਵੀਨੀਕਰਨ ਅਧੀਨ ਿੋਵ। ਇਿ ਸਮਝਣਾ ਮਿੱਤਵਪੂਰਨ ਿੈ ਵਕ ਵਰਟੇਲ ਸਪੇਸ, ਆਵਫਸ ਸਪੇਸ ਅਤੇ ਇਡਸਟਰੀਅਲ ਸਪੇਸ ਨੰ ੂ ਮਾਪਣ ਲਈ
ਵਰਤੀ ਜਾਦੀ ਵਵਧੀ ਵੱਖਰੀ ਿੈ ਅਤੇ ਵਕਰਾਏਦਾਰ ਨੰ ੂ ਪੇਸ਼ੇਵਰ ਸਲਾਿ ਲੈਣੀ ਚਾਿੀਦੀ ਿੈ। BOMA ਕਈ ਵਕਸਮਾਂ ਦੀਆਂ ਪ੍ਰਾਪਰਟੀਆਂ ਲਈ ਫਲੋਰ ਦੇ ਮਾਪ ਲਈ ਵਮਆਰਾਂ ਦਾ ਇੱਕ ਸਮੂਿ ਬਣਾ ਕੇ ਰੱਖਦਾ ਿੈ।
• ਸੌਂਪਣਾ ਅਤੇ ਅੱਗੇ ਸਕਰਾਏ 'ਤੇ ਦੇਣਾ: ਇਿ ਯਕੀਨੀ ਬਣਾਉਂਦਾ ਿੈ ਵਕ ਵਕਰਾਏਦਾਰ ਨੰ ੂ ਆਪਣੇ ਕਾਰੋਬਾਰ ਦੀ ਲੀਜ਼ ਵਕਸੇ ਿੋਰ ਵਧਰ ਨੰ ੂ ਵਚਣ ਜਾਂ ਸੌਂਪਣ ਦਾ ਅਵਧਕਾਰ ਿੈ, ਜਾਂ ਇਮਾਰਤ ਦੇ ਸਾਰੇ ਜਾਂ ਇੱਕ ਵਿੱਸੇ ਨੰ ੂ ਅੱਗੇ ਵਕਰਾਏ 'ਤੇ ਦੇਣ ਦਾ ਅਵਧਕਾਰ ਿੈ। ਕੁਝ ਮਕਾਨ-ਮਾਲਕ ਲੀਜ਼ ਨੰ ੂ ਰੱਦ ਕਰਨ ਦਾ ਿੱਕ ਮੰਗ ਸਕਦੇ ਿਨ ਜਦੋਂ ਵਕਰਾਏਦਾਰ ਵਕਸੇ ਸੌਂਪਣ ਜਾਂ ਉਪ-ਲੀਜ਼ ਲਈ ਸਵਿਮਤੀ ਦੀ ਬੇਨਤੀ ਕਰਦਾ ਿੈ, ਜਾਂ ਿੋਰ ਸ਼ਰਤਾਂ ਿੋ ਸਕਦੀਆਂ ਿਨ ਜੋ ਵਕਰਾਏਦਾਰ ਦੇ ਿੱਕ ਵਵੱਚ ਨਿੀਂ ਿਨ।
4 ▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾ
2022
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾਂ
ਨੰ ਬਰ 2: ਵਪਾਰਕ ਲੀẸ ਬਾਰੇ ਗੱਲਬਾਤ
• ਵਰਤੋਂ ਧਾਰਾ: ਇਿ ਯਕੀਨੀ ਬਣਾਉਣ ਲਈ ਵਕ ਲੀਜ਼ ਵਕਰਾਏਦਾਰ ਦੇ ਕਾਰੋਬਾਰੀ ਸੰਚਾਲਨ ਲਈ ਬਿੁਤ ਵਜ਼ਆਦਾ ਪਾਬੰਦੀ ਲਗਾਉਣ ਵਾਲੀ ਨਿੀਂ ਿੈ। ਇਸ ਨੰ ੂ ਭਵਵੱਖ ਵਵੱਚ ਸੌਂਪਣ ਜਾਂ ਅੱਗੇ ਵਕਰਾਏ 'ਤੇ ਦੇਣ ਦੀ ਸਿੂਲਤ ਵੀ ਦੇਣੀ ਚਾਿੀਦੀ ਿੈ। ਆਦਰਸ਼ਕ ਤੌਰ 'ਤੇ, ਇਸ ਧਾਰਾ ਨੰ ੂ ਇਸ ਤਰ੍ਾਂ ਵਲਵਖਆ ਜਾਣਾ ਚਾਿੀਦਾ ਿੈ ਤਾਂ ਜੋ ਬਿੁਤ ਵਜ਼ਆਦਾ ਪਾਬੰਦੀਆਂ ਨਾ ਿੋਣ ਅਤੇ ਵਕਰਾਏਦਾਰ ਨੰ ੂ ਉਸਦੇ ਕਾਰੋਬਾਰ ਵਵੱਚ ਭਵਵੱਖ ਵਵੱਚ ਿੋਣ ਵਾਲੀਆਂ ਤਬਦੀਲੀਆਂ ਨੰ ੂ ਕਵਰ ਕਰਨ ਅਤੇ ਉਿਨਾ ਦੇ ਅਨੁਕੂਲ ਬਣਨ ਦੀ ਇਜਾਜ਼ਤ ਵਦੱਤੀ ਜਾਵ।ੇ
• ਇਨਕਾਰ ਕਰਨ ਦਾ ਪਸਹਲਾ ਅਸਧਕਾਰ: ਤੁਿਾਡੀ ਇਮਾਰਤ ਨੰ ੂ ਮੁੜ-ਵਵਕਵਸਤ ਕੀਤੇ ਜਾਣ ਦੀ ਸਵਿਤੀ ਵਵੱਚ ਤੁਿਾਡੇ ਪੁਰਾਣੇ ਪਤੇ 'ਤੇ ਵਾਪਸ ਜਾਣ ਦਾ ਵਵਕਲਪ ਪ੍ਰਦਾਨ ਕਰਦਾ ਿੈ। ਇਸਦਾ ਮਤਲਬ ਿੈ ਵਕ ਤੁਿਾਡੇ ਕੋਲ ਭਵਵੱਖ ਦੀ ਨਵੀਂ ਇਮਾਰਤ ਵਵੱਚ ਪਵਿਲਾਂ ਤੋਂ ਲੀਜ਼ ਲੈਣ ਦਾ ਪਵਿਲਾ ਮੌਕਾ ਿੋਵਗਾ। ਤੁਸੀਂ ਬਾਅਦ ਵਵੱਚ ਇਿ ਫਸਲਾ ਕਰ ਸਕਦੇ ਿੋ ਵਕ ਵਵਕਲਪ ਨੰ ੂ ਵਰਤਣਾ ਿੈ ਜਾਂ ਨਿੀਂ।
• ਲੀẸ ਦੀ ਸਿਆਦ: ਲੰਬੀਆਂ ਬਿੁ-ਸਾਲ ਦੀਆਂ ਲੀਜ਼ਾਂ ਛੋਟੀਆਂ ਮਿੀਨੇ -ਦਰ-ਮਿੀਨੇ ਦੀਆਂ ਲੀਜ਼ਾਂ ਨਾਲੋਂ ਵਧੇਰੇ ਵਨਸ਼ਵਚਤਤਾ ਪ੍ਰਦਾਨ ਕਰਦੀਆਂ ਿਨ। ਿਾਲਾਵਕ, ਲੰਬੇ ਸਮੇਂ ਦੀ ਲੀਜ਼ ਲਈ ਦਰਾਂ ਵੱਧ ਿੋ ਸਕਦੀਆਂ ਿਨ ਅਤੇ ਪੂਰੀ ਵਮਆਦ ਦੇ ਦੌਰਾਨ ਉੱਪਰ ਵੱਲ ਵਵਵਸਵਿਤ ਕੀਤੀਆਂ ਜਾ ਸਕਦੀਆਂ ਿਨ।
• ਨਸਵਆਉਣ ਲਈ ਸਵਕਲਪ: ਲੀਜ਼ ਦੇ ਅੰਤ ਵਵੱਚ ਨਵਵਆਉਣ ਲਈ ਸ਼ਰਤਾ।ਂ ਨਵਵਆਉਣ ਦੇ ਨੋ ਵਟਸ, ਆਟੋਮੈਵਟਕ ਨਵਵਆਉਣ ਅਤੇ ਦਰਾਂ ਦੇ ਵਾਧੇ ਵੱਲ ਵਧਆਨ ਵਦੱਤਾ ਜਾਣਾ ਚਾਿੀਦਾ ਿੈ।
• ਅਨੁਕੂਲ ਸਿਾਪਤੀ ਦੇ ਪ੍ਾਵਧਾਨ: ਮਕਾਨ-ਮਾਲਕ ਨੰ ੂ ਲੀਜ਼ ਨੰ ੂ ਖਤਮ ਕਰਨ ਦੀ ਇਜਾਜ਼ਤ ਦੇਣ ਵਾਲੇ ਪ੍ਰਾਵਧਾਨਾਂ ਲਈ, ਵਕਰਾਇਆ ਮਾਫ਼ੀ, ਮੁਫ਼ਤ ਵਕਰਾਇਆ, ਜਾਂ ਨਕਦ
ਮਕਰਪਾ ਕਰਕੇ ਨੋ ਟ ਕਰੋ ਮਕ ਮਿਸ ਦੌਰਾਨ ਨਵੀਂ ਇਮਾਰਤ ਦਾ ਮਨਰਮਾਣ ਕੀਤਾ ਿਾਂਦਾ ਹੈ ਤੁਹਾਨੰ ੂ ਇੱਕ ਅਸਥਾਈ ਿਗ੍ਾ ਲੱਭਣ ਿਾਂ ਮਕਸੇ ਹੋਰ ਅਸਥਾਈ ਹੱਲ ਦੀ ਪਛਾਣ ਕਰਨ ਦੀ ਲੋੜ ਪਵੇਗੀ – ਯਕੀਨੀ ਬਣਾਓ ਮਕ ਤੁਹਾਡੀ ਕਾਰੋਬਾਰੀ ਯੋਿਨਾ ਉਸਦਾ ਮਧਆਨ ਰੱਿਦੀ ਹੈ।
ਵਰਗੇ ਵਕਰਾਏਦਾਰ ਪ੍ਰੋਤਸਾਿਨ ਸ਼ਾਮਲ ਕਰਨ 'ਤੇ ਵਵਚਾਰ ਕਰੋ। ਤੁਸੀਂ ਆਪਸੀ ਸਵਿਮਤੀ
ਨਾਲ ਛੇਤੀ ਸਮਾਪਤੀ ਲਈ ਪ੍ਰੋਤਸਾਿਨ 'ਤੇ ਵੀ ਵਵਚਾਰ ਕਰ ਸਕਦੇ ਿੋ।
• ਤੁਹਾਡੇ ਸਨਯੰਤਰਣ ਤੋਂ ਬਾਹਰ ਦੀਆਂ ਸਸਿਤੀਆਂ: ਇਸ ਵਵੱਚ ਤੁਿਾਡੇ ਵਨਯੰਤਰਣ ਤੋਂ ਬਾਿਰ ਿੋਣ ਵਾਲੀਆਂ ਘਟਨਾਵਾਂ ਵਜਵੇਂ ਵਕ ਪ੍ਰਵਤਬੰਵਧਤ ਵਸਿਤ ਆਦੇਸ਼ਾ (ਵਜਵੇਂ ਵਕ ਮਿਾਮਾਰੀ ਦੇ ਦੌਰਾਨ) ਜਾਂ ਕੁਦਰਤੀ ਆਫ਼ਤਾਂ (ਵਜਵੇਂ ਵਕ ਭਚਾਲ) ਦੌਰਾਨ ਵਕਰਾਏ ਦੀ ਮਾਫ਼ੀ ਦੇ ਪ੍ਰਾਵਧਾਨ ਸ਼ਾਮਲ ਿੁੰਦੇ ਿਨ।
ਇਹ ਦੇਿਣ ਲਈ ਮਕ ਲੀਜ਼ ਮਕਹੋ ਮਿਹੀ ਲੱਗ ਸਕਦੀ ਹੈ ਅਤੇ ਆਮ ਤੌਰ 'ਤੇ ਕੀ ਸ਼ਾਮਲ ਹੁੰਦਾ ਹੈ, ਤੁਸੀਂ ਬੀਸੀ ਲਾਅ ਸੋਸਾਇਟੀ
ਦੀ ਵਪਾਰਕ ਲੀਜ਼ਾਂ ਦਾ ਿਰੜਾ ਮਤਆਰ ਕਰਨ ਲਈ ਪ ਮਟਸ ਿਾਂਚ-ਸੂਚੀ ਦੇਿ ਸਕਦੇ ਹੋ। ਿਾਂਚ-ਸੂਚੀ ਵਕੀਲਾਂ ਲਈ ਹੈ ਅਤੇ
ਪੇਸ਼ੇਵਰ ਸਹਾਇਤਾ ਦੀ ਲੋੜ ਦੀ ਿਗ੍ਾ ਨਹੀਂ ਲੈਂਦੀ।
2022
▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾ 5
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾਂ
ਨੰ ਬਰ 2: ਵਪਾਰਕ ਲੀẸ ਬਾਰੇ ਗੱਲਬਾਤ
ਇੱਕ ਆਮ ਲੀਜ਼ ਦੇ ਅੰਦਰ ਵਨਰਧਾਰਤ ਕੀਤਾ ਵਗਆ ਵਕਰਾਏਦਾਰ ਦੁਆਰਾ ਭੁਗਤਾਨ ਯੋਗ ਸਕਰਾਏ ਨੰ ੂ ਿੇਠਾਂ ਵਦੱਤੀਆਂ ਸ਼੍ਰੇਣੀਆਂ ਵਵੱਚ ਵਵਡਆ ਜਾਦਾ ਿੈ:
ਿੁਢਲਾ ਸਕਰਾਇਆ (ਜਾਂ ਘੱਿੋ-ਘੱਿ ਸਕਰਾਇਆ): ਵਕਰਾਏਦਾਰ ਦੁਆਰਾ ਭਗਤਾਨਯੋਗ ਮੂਲ ਸਾਲਾਨਾ ਵਕਰਾਇਆ।
ਵਾਧੂ ਸਕਰਾਇਆ (ਅਕਸਰ ਸਿਪਲ-ਨੈ ਵੀ ਸਕਹਾ ਜਾਂਦਾ ਹੈ): ਵਕਰਾਏਦਾਰ ਨੰ ੂ GST ਨੰ ੂ ਛੱਡ ਕੇ ਮੂਲ ਵਕਰਾਏ ਤੋਂ ਇਲਾਵਾ ਸਾਰੀਆਂ ਲਾਗਤਾਂ ਅਤੇ
ਖਰਚੇ ਅਦਾ ਕਰਨੇ ਪੈਂਦੇ ਿਨ। ਕਈ ਵਾਰ ਇਸਨੰ ੂ ਵਟਪਲ-ਨੈ ੱਟ ਲੀਜ਼ ਵਜੋਂ ਜਾਵਣਆ ਜਾਦਾ ਿੈ, ਵਜਸਦਾ ਮਤਲਬ ਿੈ ਵਕ ਮੂਲ ਵਕਰਾਏ ਤੋਂ ਇਲਾਵਾ ਟੈਕਸ ਅਤੇ
ਆਪਰੇਵਟੰਗ ਲਾਗਤਾਂ (ਵਜਵੇਂ ਵਕ ਪ੍ਰਾਪਰਟੀ ਟੈਕਸ, ਬੀਮਾ, ਸਾਭ-ਸੰਭਾਲ ਅਤੇ ਮੁਰੰਮਤ ਦੀਆਂ ਲਾਗਤਾ) ਵੀ ਵਕਰਾਏਦਾਰ ਵੱਲ ਪਾ ਵਦੱਤੀਆਂ ਗਈਆ ਿਨ।
ਇਸ ਵਕਸਮ ਦੀ ਲੀਜ਼ ਵਪਾਰਕ ਸਿਾਨਾਂ ਲਈ ਆਮ ਵਰਤੀ ਜਾਦੀ ਿੈ ਵਕਉਂਵਕ ਇਿ ਵਧੀਆਂ ਿੋਈਆਂ ਲਾਗਤਾਂ ਦੇ ਜੋਖਮ ਨੰ ੂ ਵਕਰਾਏਦਾਰ 'ਤੇ ਪਾਉਂਦੀ ਿੈ। ਦੂਜੇ ਸ਼ਬਦਾਂ ਵਵੱਚ, ਜਦ ਵਕ ਲੀਜ਼ ਦੀ ਵਮਆਦ ਦੇ ਦੌਰਾਨ ਸਟੈਂਡਰਡ ਲੀਜ਼ ਰੇਟ (ਬੇਸ ਵਕਰਾਇਆ) ਇੱਕੋ ਰਵਿੰਦਾ ਿੈ, ਸਮੇਂ ਦੇ ਨਾਲ ਿੋਰ ਲਾਗਤਾਂ ਲਈ ਚਾਰਜ ਵੱਧ ਸਕਦਾ ਿੈ। ਨੋ ਟ ਕਰੋ ਵਕ ਕੁਝ ਸਵਿਤੀਆਂ ਵਵੱਚ, ਮਕਾਨ-ਮਾਲਕ ਦੀ ਲੀਜ਼ "ਪੂਰੀ ਤਰ੍ਾਂ ਨੈ ੱਟ" ਅਧਾਰ 'ਤੇ ਵਨਰਧਾਰਤ ਕੀਤੀ ਜਾਦੀ ਿੈ। ਇਸ ਸਵਿਤੀ ਵਵੱਚ, ਵਕਰਾਏਦਾਰ ਪੂੰਜੀ ਲਾਗਤਾਂ ਵਜਵੇਂ ਵਕ ਛੱਤ ਬਦਲਣ, ਢਾਚਾਗਤ ਮੁਰੰਮਤਾਂ ਅਤੇ ਮਕੈਨੀਕਲ ਤਬਦੀਲੀਆਂ ਵਜਵੇਂ ਵਕ ਿੀਵਟੰਗ ਅਤੇ ਏਅਰ ਕੰਡੀਸ਼ਵਨੰ ਗ ਉਪਕਰਣਾਂ ਲਈ ਵਜ਼ੰਮੇਵਾਰ ਿੁੰਦਾ ਿੈ। (ਇੱਿੇ ਵਟਪਲ-ਨੈ ੱਟ ਲੀਜ਼ਾਂ ਬਾਰੇ ਿੋਰ ਦੇਖੋ)।
ਗਰੌਸ ਕਿਰਾਇਆ (ਆਮ ਤੌਰ 'ਤੇ ਨਹੀਂ ਵਰਕਤਆ ਜਾਦਾ): ਇਸਦੇ ਉਲਟ, ਇੱਕ 'ਗਰੌਸ' ਲੀਜ਼, ਲੀਜ਼ ਦੀ ਵਮਆਦ ਦੌਰਾਨ ਬਦਲਦੀ ਨਿੀਂ ਿੈ ਵਕਉਂਵਕ ਸਾਰੀਆ ਅਨੁਮਾਵਨਤ ਲਾਗਤਾਂ ਕੁੱਲ ਵਕਰਾਏ ਦੇ ਭਗਤਾਨ ਵਵੱਚ ਸ਼ਾਮਲ ਿੁੰਦੀਆਂ ਿਨ। ਇੱਕ ਗਰੌਸ ਲੀਜ਼ ਵਕਰਾਏਦਾਰ ਨੰ ੂ ਲਾਗਤ ਵਵੱਚ ਪ੍ਰਾਪਰਟੀ ਟੈਕਸ ਵਰਗੇ ਅਚਾਨਕ ਵਾਵਧਆਂ ਤੋਂ ਬਚਾਉਂਦੀ ਿੈ। ਵਕਉਂਵਕ ਇੱਕ ਗਰੌਸ ਲੀਜ਼ ਵਵੱਚ ਮਕਾਨ-ਮਾਲਕ ਲਈ ਵਧੇਰੇ ਜੋਖਮ ਸ਼ਾਮਲ ਿੁੰਦਾ ਿੈ (ਜੇਕਰ ਲਾਗਤ ਅਨੁਮਾਨ ਤੋਂ ਵੱਧ ਤੇਜ਼ੀ ਨਾਲ ਵੱਧਦੀ ਿੈ) ਮੰਗੀ ਗਈ ਦਰ ਵਟਪਲ-ਨੈ ੱਟ ਲੀਜ਼ ਨਾਲੋਂ ਵੱਧ ਿੋ ਸਕਦੀ ਿੈ। ਗਰੌਸ ਲੀਜ਼ਾਂ ਅਤੇ ਵਟਪਲ-ਨੈ ੱਟ ਲੀਜ਼ਾ,ਂ ਦੋਨਾਂ ਲਈ ਦਰਾਂ ਨੰ ੂ ਆਮ ਤੌਰ 'ਤੇ ਨਵਵਆਉਣ ਦੇ ਸਮੇਂ ਮੁੜ ਵਵਚਾਵਰਆ ਜਾਦਾ ਿੈ।
ਪ੍ਸਤਸ਼ਤ ਸਕਰਾਇਆ (ਕਈ ਵਾਰ ਸ਼ਾਸਪੰਗ ਸੈਂਿਰ ਦੀਆਂ ਲੀẸਾਂ ਸਵੱਚ ਵਰਸਤਆ ਜਾਂਦਾ ਹੈ): ਸ਼ੌਵਪੰਗ ਸੈਂਟਰਾਂ ਲਈ ਵਰਵਤਆ ਜਾਦਾ ਿੈ ਅਤੇ ਇਿ ਪ੍ਰਦਾਨ ਕਰਦਾ ਿੈ ਵਕ ਵਕਰਾਏਦਾਰ ਤੋਂ ਇੱਕ ਵਨਸ਼ਵਚਤ ਘੱਟੋ-ਘੱਟ ਵਕਰਾਏ ਤੋਂ ਇਲਾਵਾ ਵਵਕਰੀ ਦੇ ਅਧਾਰ 'ਤੇ ਪ੍ਰਵਤਸ਼ਤਤਾ 'ਤੇ ਚਾਰਜ ਕੀਤਾ ਜਾ ਸਕਦਾ ਿੈ, ਲੀਜ਼ ਵਵੱਚ ਕਈ ਵਾਰ ਇਿ ਵਨਰਧਾਰਤ ਕੀਤਾ ਜਾਦਾ ਿੈ ਵਕ ਵਕਰਾਏਦਾਰ ਘੱਟੋ-ਘੱਟ ਵਕਰਾਏ ਜਾਂ ਪ੍ਰਵਤਸ਼ਤ ਵਕਰਾਏ ਵਵੱਚੋਂ ਜੋ ਵੱਧ ਿੋਵਗਾ ਉਸਦਾ ਭਗਤਾਨ
ਕਰੇਗਾ। ਇਿ ਪ੍ਰਵਤਸ਼ਤਤਾ ਕਾਰੋਬਾਰੀ ਸ਼੍ਰੇਣੀ ਅਨੁਸਾਰ ਵੱਖ-ਵੱਖ ਿੋਵਗੀ ਅਤੇ ਉਸ ਵਲ ਵਕਰਾਏਦਾਰ ਦੀ ਕੁੱਲ ਆਮਦਨ ਪਵਿਲਾਂ ਤੋਂ ਸਵਿਮਤ ਰਕਮ ਤੋਂ ਵੱਧ ਜਾਦੀ ਿੈ।
ੇ ਭਗਤਾਨਯੋਗ ਬਣ ਜਾਦੀ ਿੈ ਜਦੋਂ ਿਰੇਕ ਵਕਰਾਏ ਵਾਲੇ ਸਾਲ ਦੌਰਾਨ
!
ਸਕਰਪਾ ਕਰਕੇ ਸਧਆਨ ਸਦਓ: ਉਪਰੋਕਤ ਸੂਚੀ ਵਵਆਪਕ ਨਿੀਂ ਿੈ ਅਤੇ ਤੁਿਾਡੇ ਖਾਸ ਵਕਸਮ ਦੇ ਕਾਰੋਬਾਰ ਜਾਂ ਸੰਚਾਲਨ ਲਈ ਿੋਰ ਮਿੱਤਵਪੂਰਨ ਵਵਚਾਰ ਕਰਨ ਵਾਲੀਆਂ ਗੱਲਾਂ ਿੋ ਸਕਦੀਆਂ ਿਨ। ਤੁਿਾਡੀ ਵਵਅਕਤੀਗਤ ਸਵਿਤੀ 'ਤੇ ਪੇਸ਼ੇਵਰ ਸਲਾਿ ਅਤੇ/ਜਾਂ ਕਾਨੰ ੂਨੀ ਸਲਾਿ ਲੈਣ ਦੀ ਜ਼ੋਰਦਾਰ ਵਸਫ਼ਾਵਰਸ਼ ਕੀਤੀ ਜਾਦੀ ਿੈ!
6 ▇▇▇▇▇▇▇▇▇.▇▇/▇▇▇▇ Phone: 3-1-1 TTY: 7-1-1
ਵਪਾਰਕ ਕਕਰਾਏਦਾਰ ਲਈ ਸਰੋਤ ਗਾਈਡਾ
2022