ਆਊ ਡੋਰ ਸਮਾਗਮਾਂ ਲਈ ਬੈਠਣ ਲਵਿੱ ਚ ਸੁਧਾਰ ਕਰਨ ਲਈ, ਅਿੱ ਠ ਮੋਬਾਈਲ ੋਏਬਲ ਬਲੀਚਰẸ (Mobile Towable Bleachers ) ਿੇ ਲਨਰਮਾਣ ਅਤੇ ਲਡਲਲਵਰੀ ਲਈ $ 740,000 ਿੇ ਇਕਰਾਰਨਾਮੇ 'ਤੇ ਵੋ ਕਰੇਗੀ। ਜੇ ਮਨẸੂਰੀ ਲਮਲ ਜਾਂਿੀ ਹੈ, ਥਾਂ ਬਿਲ ਕੇ ਰਿੱ ਖੇ ਜਾਣ ਵਾਲੇ ਇਹ ਬੈਂਚ, ਸ਼ਲਹਰ ਭਰ ਲਵਿੱ ਚ ਖੇਡ ਮੁਕਾਬਲਲਆਂ,...
ਸਰੀ ਕੌਂਸਲ ਖੇਡਾਂ ਤੇ ਮੇਲਲਆਂ ਆਲਿ 'ਚ ਬਠ
ਣ ਵਾਲੇ ਮਬ
ਾਈਲ ਬਚ
ਾਂ ਿੇ ਠੇ ਕੇ ਲਈ
ਵਲ ਿੰ ਗ ਪਾਵਗੀ
ਤੁਰਿੰ ਤ ਲਰਲੀẸ : 7 ਫਰਵਰੀ , 2025
ਸਰੀ, ਬੀਸੀ - ਸੋਮਵਾਰ ਨਿੰ ਹਣੋ ਵਾਲੀ ਰਗੈ ੂਲਰ ਕੌਂ ਸਲ ਿੀ ਮੀਲ ਿੰ ਗ ਿੌਰਾਨ, ਸਰੀ ਲਸ ੀ ਕੌਂ ਸਲ ਸ਼ਲਹਰ ਭਰ ਲਵਿੱ ਚ
ਆਊ ਡੋਰ ਸਮਾਗਮਾਂ ਲਈ ਬੈਠਣ ਲਵਿੱ ਚ ਸੁਧਾਰ ਕਰਨ ਲਈ, ਅਿੱ ਠ ਮੋਬਾਈਲ ੋਏਬਲ ਬਲੀਚਰẸ (Mobile Towable Bleachers ) ਿੇ ਲਨਰਮਾਣ ਅਤੇ ਲਡਲਲਵਰੀ ਲਈ $ 740,000 ਿੇ ਇਕਰਾਰਨਾਮੇ 'ਤੇ ਵੋ ਕਰੇਗੀ। ਜੇ ਮਨẸੂਰੀ ਲਮਲ ਜਾਂਿੀ ਹੈ, ਥਾਂ ਬਿਲ ਕੇ ਰਿੱ ਖੇ ਜਾਣ ਵਾਲੇ ਇਹ ਬੈਂਚ, ਸ਼ਲਹਰ ਭਰ ਲਵਿੱ ਚ ਖੇਡ ਮੁਕਾਬਲਲਆਂ, ਸਿੰ ਗੀਤ ਸਮਾਰੋਹ ਅਤੇ ਹੋਰ ਬਾਹਰੀ ਈਵੈਂ ਸ ਲਵਿੱ ਚ ਹẸਾਰਾਂ ਿਰਸ਼ਕਾਂ ਲਈ ਬੈਠਣ ਿੀ ਸੁਲਵਧਾ ਪਰਿਾਨ ਕਰਨ ਲਵਿੱ ਚ ਸਹਾਈ ਹੋਣਗੇ।
▇▇▇▇ ▇▇▇▇▇▇ ▇▇ ▇ ਨੇ ਲਕਹਾ ਲਕ, "ਮੋਬਾਈਲ ੋਏਬਲ ਬਲੀਚਰਾਂ ਲਵਿੱ ਚ ਲਨਵੇਸ਼ ਕਰਨਾ, ਲਸਰਫ਼ ਵਧੇਰੇ ਸੀ ਾਂ ਜੋੜਨ ਬਾਰੇ ਨਹੀਂ ਹੈ; ਬਲਲਕ ਇਹ ਸਾਡੇ ਵਸਨੀਕਾਂ ਅਤੇ ਬਾਹਰੀ ਸਮਾਗਮਾਂ ਲਵਿੱ ਚ ਆਉਣ ਵਾਲੇ ਸੈਲਾਨੀਆਂ ਲਈ ਵਧੀਆ ਤਜਰਬੇ ਿੇ
ਲਮਆਰ ਨਿੰ ਉੱਚਾ ਚੁਕਣ ਬਾਰੇ ਹੈ"। "ਸਾਡਾ ਲਿਰਸ਼ ੀਕੋਣ ਇਿੱ ਕ ਉਤਸ਼ਾਹਪੂਰਨ ਮਾਹੌਲ ਲਸਰਜਣਾ ਹੈ, ਜੋ ਲਖਡਾਰੀਆ,ਂ
ਕਲਾਕਾਰਾਂ, ਿਰਸ਼ਕਾਂ ਅਤੇ ਆਂਢ-ਗੁਆਂਢ ਨਿੰ ਇਿੱ ਕਜੁ ਕਰਿਾ ਹੈ, ਲਜਸ ਨਾਲ ਸਾਡਾ ਸ਼ਲਹਰ ਖੇਡਾਂ, ਪਰਿਰਸ਼ਨਾਂ ਅਤੇ
ਭਾਈਚਾਰਕ ਜਸ਼ਨਾਂ ਲਈ ਪਮਿੱ ੁਖ ਮਿੰ ਲẸਲ ਬਣ ਜਾਂਿਾ ਹੈ। ਅਸੀਂ ਲਸਰਫ਼ ਸਹੂਲਤਾਂ ਿਾ ਲਨਰਮਾਣ ਨਹੀਂ ਕਰ ਰਹੇ ਹਾਂ - ਬਲਲਕ ਅਲਜਹੀਆਂ ਥਾਵਾਂ ਬਣਾ ਰਹੇ ਹਾਂ, ਜੋ ਲੋਕਾਂ ਲਵਿੱ ਚ ਇਿੱਕਜੁ ਤਾ ਤੇ ਮਾਣ ਿੀ ਭਾਵਨਾ ਪੈਿਾ ਕਰਿੀਆਂ ਹਨ"।
ਇਹ ਬੈਂਚ ਹਰ ਸਾਲ ਸ਼ਲਹਰ ਿੇ ਸੈਂਕੜੇ ਈਵੈਂ ਸ ਲਈ ਅਸਥਾਈ ਬੈਠਣ ਿੀ ਸੁਲਵਧਾ ਮਹਿੱ ਈਆ ਕਰਨਗੇ। ਹਰੇਕ ਯੂਲਨ ਲਗਭਗ 156 ਲਵਅਕਤੀਆਂ ਨਿੰ ੂ ਬੈਠਣ ਿੀ ਥਾਂ ਲਿਿੰ ਿਾ ਹੈ, ਇਹ ਹਾਈਵੇ ਰਾਂਸਪੋਰ ਲਈ ਅਨੁਕੂਲ ਹਨ ਅਤੇ 30 ਲਮਿੰ ਾਂ
ਿੇ ਅਿੰ ਿਰ ਇਨਹ ਾਂ ਨਿੰ ੂ ਇਿੰ ਸ ਾਲ ਕੀਤਾ ਜਾ ਸਕਿਾ ਹੈ।
ਪਾਰਕਸ, ਮਨੋ ਰਿੰ ਜਨ ਅਤੇ ਖੇਡ ਸੈਰ-ਸਪਾ ਾ ਕਮੇ ੀ ਿੇ ਚੇਅਰਮੈਨ ਕੌਂ ਸਲਰ ਗੋਰਡਨ ਹੈਪਨਰ ਨੇ Ẹੋਰ ਿੇ ਕੇ ਲਕਹਾ, "ਵਧੇਰੇ ਬੈਠਣ ਿੇ ਲਵਕਲਪ ਪਰਿਾਨ ਕਰਕੇ, ਅਸੀਂ ਨਾ ਲਸਰਫ਼ ਆਪਣੇ ਸ਼ਲਹਰ ਿੇ ਬੁਲਨਆਿੀ ਢਾਂਚੇ ਲਵਿੱ ਚ ਲਨਵੇਸ਼ ਕਰ ਰਹੇ ਹਾਂ ਬਲਲਕ ਖੇਡਾਂ ਅਤੇ ਸਿੱ ਲਭਆਚਾਰਕ ਸਮਾਗਮਾਂ ਨਾਲ ਆਪਣੇ ਭਾਈਚਾਰੇ ਨਿੰ ੂ ਜੋੜਨ ਲਵਿੱ ਚ ਵੀ ਲਨਵੇਸ਼ ਕਰ ਰਹੇ ਹਾਂ"। "ਇਹ ਬਲੀਚਰ ਇਿੱ ਕ ਸਵਾਗਤ ਯੋਗ ਮਾਹੌਲ ਲਤਆਰ ਕਰਨਗੇ, ਜੋ ਲẸਆਿਾ ਲੋਕਾਂ ਨਿੰ ੂ ਸਮਾਗਮਾਂ ਿਾ ਲਹਿੱ ਸਾ ਬਣਨ ਲਈ
ਉਤਸ਼ਾਲਹਤ ਕਰਨਗੇ, ਅਤੇ ਨਾਲ ਹੀ ਜਨਤਕ ਸਹੂਲਤਾਂ ਨਿੰ ੂ ਵਧਾਉਣ ਅਤੇ ਭਾਈਚਾਰਕ ਸਮਾਗਮਾਂ ਿਾ ਸਮਰਥਨ ਕਰਨ ਲਈ, ਸਾਡੀ ਕੌਂ ਸਲ ਿੀ ਲਨਰਿੰ ਤਰ ਵਚਨਬਿੱ ਧਤਾ ਿਾ ਵੀ ਇਹ ਪਰਤੀਕ ਹੈ”।
ਇਸ ਪਰੋਜੈਕ ਲਈ ਪਰਵਾਲਨਤ ਫ਼ਿੰ ਡ 2024 ਿੇ ਪਾਰਕਸ, ਰੀਕਰੀਏਸ਼ਨ ਅਤੇ ਕਲਚਰ ਲਵਭਾਗ ਿੇ ਕੈਪੀ ਲ ਬਜ ਲਵਿੱ ਚ ਉਪਲਬਧ ਹਨ।
-30-
ਮੀਡੀਆ ਇਨਕੁਆਰੀ :
ਪਰਭਜੋਤ ਕਾਹਲੋਂ
ਮਲ ੀਕਲਚਰਲ ਮੀਡੀਆ ਰੀਲੈਸ਼ਨ ਲੀਡ ਲਸ ੀ ਆਫ਼ ਸਰੀ
C :▇▇▇-▇▇▇-▇▇▇▇